Punjabi

ਦਿਵਾਲੀ ਦੇ ਦੀਵੇ
Diwali Diyas

Diwali Diyas

Level of fluency: Beginner

Suitable for ages: 5 to 9

Description:

ਵਿਦਿਆਰਥੀਆਂ ਲਈ ਗਿਣਤੀ ਦੇ ਨਾਲ ਦੀਵਾਲੀ ਤਿਉਹਾਰ ਬਾਰੇ ਸਿੱਖਣ ਦਾ ਵਧੀਆ ਤਰੀਕਾ ।

ਆਲੂ ਮਾਲੂ ਕਾਲੂ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Aaloo Maaloo Kaaloo: Learn Punjabi with subtitles - Story for Children "BookBox.com"

Aaloo Maaloo Kaaloo: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਇੱਕ ਗਲੀ ਜਾਂ ਇੱਕ ਚਿੜੀਆਘਰ?: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
A Street, or a Zoo?: Learn Punjabi with subtitles - Story for Children "BookBox.com"

A Street, or a Zoo?: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਸੱਤਿਆ, ਧਿਆਨ ਨਾਲ!: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
Satya, Watch Out!: Learn Punjabi with subtitles - Story for Children "BookBox.com"

Satya, Watch Out!: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਸਭ ਤੋਂ ਵੱਡਾ ਖਜ਼ਾਨਾ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
The Greatest Treasure: Learn Punjabi with subtitles - Story for Children "BookBox.com"

The Greatest Treasure: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਸੁਸਤ ਭੀਮ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Bheema, the Sleepyhead: Learn Punjabi - Story for Children "BookBox.com"

Bheema, the Sleepyhead: Learn Punjabi - Story for Children "BookBox.com"

Level of fluency: Intermediate

Suitable for ages: 7 to 12

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਪਹਿਲਾ ਖੂਹ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
The First Well: Learn Punjabi with subtitles - Story for Children "BookBox.com"

The First Well: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਅਭਿਮਾਨੀ ਬਾਰਾਸਿੰਗਾ - ਕਹਾਣੀ
Abhimānī Bara Singha - Story

Abhimānī Bara Singha - Story

Level of fluency: Beginner

Suitable for ages: 7 to 10

Description:

ਇਸ ਕਹਾਣੀ ਤੋਂ ਵਿਦਿਆਰਥੀਆਂ ਨੂੰ ਸਿੱਖਿਆ ਮਿਲਦੀ ਹੈ ਕਿ ਕਦੇ ਹੰਕਾਰ ਨਾ ਕਰੋ

ਅਰਦਾਸ - ਪੰਜਾਬੀ ਕਵਿਤਾ
Ardaas - Punjabi Poem

Ardaas - Punjabi Poem

Level of fluency: Beginner

Suitable for ages: 6 to 9

Description:

ਅਧਿਆਪਕਾਂ ਲਈ ਪੰਜਾਬੀ ਜਮਾਤ ਵਿੱਚ ਵਰਤਣ ਲਈ ਇੱਕ ਵਧੀਆ ਵੀਡੀਓ ਹੈ, ਜਿੱਥੇ ਉਹ ਵਿਦਿਆਰਥੀਆਂ ਨੂੰ ਵੀਡੀਓ ਬਾਰੇ ਸਵਾਲ ਪੁੱਛ ਸਕਦੇ ਹਨ। ਅਧਿਆਪਕ ਵਿਦਿਆਰਥੀਆਂ ਤੋਂ ਪੁੱਛ ਸਕਦੇ ਹਨ ਕਿ ਉਹਨਾਂ ਨੇ ਵੀਡੀਓ ਦੇਖ ਕੇ ਕੀ ਸਿੱਖਿਆ ਹੈ।

ਨਾਨੀ ਮਾਂ - ਬਾਲ ਗੀਤ
Nani Maa - Children's Poem

Nani Maa - Children's Poem

Level of fluency: Beginner

Suitable for ages: 6 to 9

Description:

ਵਿਦਿਆਰਥੀ ਨਾਨੀ ਮਾਂ ਵੀਡੀਓ ਰਾਹੀਂ ਸਿੱਖਦੇ ਹਨ ਕਿ ਸਾਨੂੰ ਬਜ਼ੁਰਗਾਂ ਦਾ ਮਾਣ ਸਨਮਾਨ ਕਰਨਾ ਚਾਹੀਦਾ ਹੈ।

ਰੰਗ ਰੰਗੀਲੇ ਗੁਬਾਰੇ - ਬਾਲ ਗੀਤ
Rang Rangele Gubaare (Colourful Balloons) Children's song

Rang Rangele Gubaare (Colourful Balloons) Children's song

Level of fluency: Beginner

Suitable for ages: 5 to 8

Description:

ਇਸ ਵੀਡੀਓ ਰਾਹੀਂ ਵਿਦਿਆਰਥੀ ਰੰਗ ਰੰਗੀਲੇ ਗੁਬਾਰੇ ਗੀਤ ਨੂੰ ਪੜ੍ਹ ਕੇ, ਸੁਣ ਕੇ, ਗਾ ਸਕਦੇ ਹਨ। ਇਹ ਮਨੋਰੰਜਕ ਵੀਡੀਓ ਦੁਆਰਾ ਬੱਚੇ ਖੁਸ਼ੀ ਖੁਸ਼ੀ ਨਾਲ ਗਾ ਕੇ ਪੰਜਾਬੀ ਪੜ੍ਹਨਾ ਸਿੱਖ ਲੈਂਦੇ ਹਨ।

ਚਿੜੀ ਅਤੇ ਕਾਂ ਦੀ ਕਹਾਣੀ
Sparrow and Crow - Story for Children

Sparrow and Crow - Story for Children

Level of fluency: Beginner

Suitable for ages: 6 to 9

Description:

ਕਾਂ ਤੇ ਚਿੜੀ ਦੀ ਕਹਾਣੀ ਸੁਣਕੇ ਵਿਦਿਆਰਥੀ ਸਿੱਖ ਸਕਦੇ ਹਨ ਕਿ ਉਨ੍ਹਾਂ ਨੂੰ ਇੰਨੀ ਜਲਦੀ ਕਿਸੇ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਇਸ ਵੀਡੀਓ ਨੂੰ ਦੇਖ ਕੇ ਵਿਦਿਆਰਥੀ ਆਪਣੀ ਸ਼ਬਦਾਵਲੀ ਵਿੱਚ ਵੀ ਵਾਧਾ ਕਰ ਸਕਦੇ ਹਨ।

ਹੋਲੀ ਦਾ ਤਿਉਹਾਰ
Holi Festival

Holi Festival

Level of fluency: Beginner

Suitable for ages: 6 to 9

Description:

ਇਸ ਵੀਡੀਓ ਰਾਹੀਂ ਵਿਦਿਆਰਥੀ ਹੋਲੀ ਦੇ ਤਿਉਹਾਰ ਬਾਰੇ ਸੁਣ ਕੇ ਜਾਣਕਾਰੀ ਪ੍ਰਾਪਤ ਕਰਦੇ ਹਨ, ਕਿ ਇਹ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ।

ਆਸਟ੍ਰੇਲੀਆ ਦੇ ਆਦਿਵਾਸੀਆਂ ਦੇ ਸੰਗੀਤ ਦੇ ਸਾਜ਼
Indigenous Musical Instruments of Australia

Indigenous Musical Instruments of Australia

Level of fluency: Beginner

Suitable for ages: 5 to 8

Description:

ਇਸ ਸਰੋਤ ਦੁਆਰਾ ਵਿਦਿਆਰਥੀ ਅੱਖਰ ਪਛਾਣ ਕੇ, ਸ਼ਬਦ ਬਣਾਉਣ ਦਾ ਅਭਿਆਸ ਬੋਲ ਕੇ, ਪੜ੍ਹ ਕੇ, ਲਿਖ ਕੇ ਸਿੱਖ ਸਿੱਖਣਗੇ।
ਵਿਦਿਆਰਥੀ ਆਸਟ੍ਰੇਲੀਆ ਦੇ ਆਦਿਵਾਸੀਆਂ ਦੇ ਸੰਗੀਤ ਦੇ ਸਾਜਾਂ ਦੇ ਨਾਮ ਸਿੱਖਣਗੇ

ਪੁੰਨਿਆਕੋਟੀ, ਗਾਂ: ਉਪਸਿਰਲੇਖਾਂ ਨਾਲ ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.Com"
Punyakoti, the Cow: Learn Punjabi with subtitles - Story for Children "BookBox.Com"

Punyakoti, the Cow: Learn Punjabi with subtitles - Story for Children "BookBox.Com"

Level of fluency: Beginner

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਪੀਸ਼ੀ ਤੂਫਾਨ ਵਿੱਚ ਫਸਿਆ: ਉਪਸਿਰਲੇਖਾਂ ਨਾਲ ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
Pishi Caught in a Storm: Learn Punjabi with subtitles - Story for Children

Pishi Caught in a Storm: Learn Punjabi with subtitles - Story for Children

Level of fluency: Advanced

Suitable for ages: 8 to 13

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਗਾਲ੍ਹੜੀ ਕੱਛੂ: ​​ਉਪਸਿਰਲੇਖਾਂ ਨਾਲ ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ - "BookBox.com"
The Talkative Tortoise: Learn Punjabi with subtitles - Story for Children "BookBox.com"

The Talkative Tortoise: Learn Punjabi with subtitles - Story for Children "BookBox.com"

Level of fluency: Intermediate

Suitable for ages: 5 to 8

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਅੰਮੂ ਦਾ ਕਤੂਰਾ: ਉਪਸਿਰਲੇਖਾਂ ਨਾਲ ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Ammu's Puppy: Learn Punjabi with subtitles - Story for Children "BookBox.com"

Ammu's Puppy: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਸੰਗੀਤ ਦੇ ਸਾਜ਼ - ਬੋਲੋ, ਜੋੜੋ, ਲਿਖੋ
Musical Instruments - Say it, Connect it, Write it 2

Musical Instruments - Say it, Connect it, Write it 2

Level of fluency: Beginner

Suitable for ages: 5 to 8

Description:

ਇਸ ਸਰੋਤ ਦੇ ਨਾਲ ਵਿਦਿਆਰਥੀ ਲਗਾਂ ਅਤੇ ਲਗਾਖਰ ਦੀ ਵਰਤੋਂ ਕਰਕੇ ਸ਼ਬਦ ਬਣਾਉਣ ਅਤੇ ਵੱਖ-ਵੱਖ ਸੰਗੀਤ ਦੇ ਸਾਜ਼ ਪਛਾਣਨ ਦੇ ਯੋਗ ਹੋ ਜਾਣਗੇ।

ਸੰਗੀਤ ਦੇ ਸਾਜ਼ - ਬੋਲੋ, ਪੜ੍ਹੋ, ਟਰੇਸ ਕਰੋ ਅਤੇ ਲਿਖੋ
Musical Instruments - Say it, Read it, Trace it and Write it

Musical Instruments - Say it, Read it, Trace it and Write it

Level of fluency: Beginner

Suitable for ages: 5 to 8

Description:

ਇਸ ਸਰੋਤ ਦੁਆਰਾ ਵਿਦਿਆਰਥੀ ਅੱਖਰ ਪਛਾਣ ਕੇ, ਸ਼ਬਦ ਬਣਾਉਣ ਦਾ ਅਭਿਆਸ ਬੋਲ ਕੇ, ਪੜ੍ਹ ਕੇ, ਲਿਖ ਕੇ ਸਿੱਖ ਸਿੱਖਣਗੇ।

ਸੰਗੀਤ ਦੇ ਸਾਜ਼ - ਬੋਲੋ, ਜੋੜੋ, ਲਿਖੋ
Musical Instruments - Say it, Connect it, Write it 1

Musical Instruments - Say it, Connect it, Write it 1

Level of fluency: Beginner

Suitable for ages: 5 to 8

Description:

ਇਸ ਸਰੋਤ ਦੇ ਨਾਲ ਵਿਦਿਆਰਥੀ ਲਗਾਂ ਅਤੇ ਲਗਾਖਰ ਦੀ ਵਰਤੋਂ ਕਰਕੇ ਸ਼ਬਦ ਬਣਾਉਣ ਅਤੇ ਵੱਖ-ਵੱਖ ਸੰਗੀਤ ਦੇ ਸਾਜ਼ ਪਛਾਣਨ ਦੇ ਯੋਗ ਹੋ ਜਾਣਗੇ।

ਸੰਗੀਤ ਦੇ ਸਾਜ਼ - ਕ੍ਰਾਸਵਰਡ 1
Musical Instruments - Crossword 1

Musical Instruments - Crossword 1

Level of fluency: Intermediate

Suitable for ages: 6 to 12

Description:

ਸੰਗੀਤ ਦੇ ਸਾਜ਼ ਦਾ ਕ੍ਰਾਸਵਰਡ। ਇਸ ਸਰੋਤ ਦੀ ਵਰਤੋਂ ਸੰਗੀਤ ਦੇ ਸਾਜ਼ ਯੂਨਿਟ ਵਿੱਚ ਕੀਤੀ ਜਾ ਸਕਦੀ ਹੈ।

ਫੋਕਟੇਲਜ਼ - ਪੰਜਾਬੀ ਬੱਚਿਆਂ ਦੀਆਂ ਕਹਾਣੀਆਂ
Folktales - Punjabi Kids' Stories

Folktales - Punjabi Kids' Stories

Level of fluency: Beginner

Suitable for ages: 5 to 10

Description:

ਛੋਟੇ ਬੱਚਿਆਂ ਲਈ ਪੰਜਾਬੀ ਵਿੱਚ ਕਹਾਣੀਆਂ।

ਐਨੀਮੇਟਡ ਪੰਜਾਬੀ ਕਹਾਣੀਆਂ - ਬੁੱਕ ਬਾਕਸ
Animated Punjabi Stories - BOOK BOX

Animated Punjabi Stories - BOOK BOX

Level of fluency: Beginner

Suitable for ages: 5 to 15

Description:

ਇਹ ਲਿੰਕ ਤੁਹਾਨੂੰ ਬੁੱਕ ਬਾਕਸ ਯੂਟਿਊਬ ਚੈਨਲ 'ਤੇ ਲੈ ਜਾਵੇਗਾ, ਜਿੱਥੇ ਪ੍ਰਾਇਮਰੀ ਅਤੇ ਹਾਈ ਸਕੂਲ ਪੱਧਰ ਦੇ ਵਿਦਿਆਰਥੀਆਂ ਲਈ ਐਨੀਮੇਟਿਡ ਕਹਾਣੀਆਂ ਉਪਲਬਧ ਹਨ। ਕੁਝ ਕਹਾਣੀਆਂ ਦੋਭਾਸ਼ੀ ਰੂਪ ਵਿੱਚ ਵੀ ਉਪਲਬਧ ਹਨ।

ਪੰਜਾਬੀ ਵਿੱਚ ਲੋਕ ਕਥਾਵਾਂ/ਕਹਾਣੀਆਂ
Folk-tales in Punjabi

Folk-tales in Punjabi

Level of fluency: Intermediate

Suitable for ages: 9 to 13

Description:

UK's Kids Out ਦੁਆਰਾ ਬਣਾਈ ਗਈ, ਇਸ ਵੈਬਸਾਈਟ ਵਿੱਚ ਪ੍ਰਸਿੱਧ ਲੋਕ ਕਥਾਵਾਂ/ਕਹਾਣੀਆਂ ਹਨ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਭਿਆਚਾਰ ਨਾਲ ਜਾਣੂ ਕਰਾਉਣਗੀਆਂ ਇੰਟਰਮੀਡੀਏਟ ਅਤੇ ਐਡਵਾਂਸਡ ਪੱਧਰ ਦੇ ਵਿਦਿਆਰਥੀਆਂ ਲਈ ਲਾਭਦਾਇਕ

ਤਿਉਹਾਰਾਂ ਦੇ ਨਾਮ
Names of Festivals

Names of Festivals

Level of fluency: Intermediate

Suitable for ages: 5 to 18

Description:

ਪੰਜਾਬ ਵਿੱਚ ਮਨਾਏ ਜਾਂਦੇ ਤਿਉਹਾਰਾਂ ਦੇ ਨਾਮ ਅਧਿਆਪਕ ਵਿਦਿਆਰਥੀਆਂ ਨੂੰ ਵੱਖ-ਵੱਖ ਤਿਉਹਾਰਾਂ ਬਾਰੇ ਜਾਣਕਾਰੀ ਦੇਣ ਤ ਦੱਸਣ ਕਿਵੇਂ ਪੰਜਾਬ ਵਿੱਚ ਮਿਲ-ਜੁਲ ਕੇ ਸਾਰੇ ਤਿਉਹਾਰ ਮਨਾਏ ਜਾਂਦੇ ਹਨ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Advanced

Suitable for ages: 13 to 18

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Intermediate

Suitable for ages: 9 to 12

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Beginner

Suitable for ages: 5 to 8

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਪੰਜਾਬੀ ਲਾਇਬ੍ਰੇਰੀ - ਬੱਚਿਆਂ ਦੀਆਂ ਕਿਤਾਬਾਂ
Punjabi Library (Kids Books)

Punjabi Library (Kids Books)

Level of fluency: Beginner

Suitable for ages: 5 to 13

Description:

ਇਸ ਸਰੋਤ ਰਾਹੀਂ ਬੱਚੇ ਮਨੋਰੰਜਕ ਤਰੀਕੇ ਨਾਲ ਬਾਲ ਗੀਤ ਗਾ ਕੇ ਅਤੇ ਕਵਿਤਾਵਾਂ ਪੜ੍ਹ ਕੇ ਪੰਜਾਬੀ ਸਿੱਖ ਸਕਦੇ ਹਨ। ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਇਹ ਸਰੋਤ ਬਹੁਤ ਵਧੀਆ ਹੈ।

Bal Geet and Poems for children.

ਲੈਗੁਏਜ਼ ਰਿਮੋਟ
Languages Remote

Languages Remote

Level of fluency: Intermediate

Suitable for ages: 5 to 18

Description:

ਇਹ ਸਰੋਤ K-12 ਦੇ ਵਿਦਿਆਰਥੀਆਂ ਲਈ ਉਚਿਤ ਹੈ। ਇਹ ਵੱਖ ਵੱਖ ਵਿਸ਼ਿਆਂ, ਵੀਡੀਓ ਅਤੇ ਕੰਪਿਊਟਰ ਐਪਸ ਵਿੱਚ ਵੰਡਿਆ ਹੋਇਆ ਹੈ।

This website is designed as a component of the Raising Bilingual Multilingual Children in a Multicultural Society - project endorsed and funded by Greater Shepparton Foundation and Greater Shepparton City Council.

ਸਟੋਰੀਵੀਵਰ: ਪੰਜਾਬੀ
StoryWeaver: Punjabi

StoryWeaver: Punjabi

Level of fluency: Intermediate

Suitable for ages: 5 to 18

Description:

ਸਟੋਰੀਵੀਵਰ ਇੱਕ ਬਹੁਤ ਵਧੀਆ ਵੈਬਸਾਈਟ ਹੈ। ਜਿਸ ਵਿੱਚ ਛੋਟੇ ਤੋਂ ਵੱਡੇ ਬੱਚਿਆਂ ਲਈ ਪੜ੍ਹਨ ਵਾਲੀਆਂ ਬਹੁਤ ਦਿਲਚਸਪ ਕਹਾਣੀਆਂ ਦਾ ਭੰਡਾਰ ਹੈ।

StoryWeaver is a digital repository of multilingual stories for children from Pratham Books.

ਸਟੋਰੀਬੁੱਕਸ ਕਨੇਡਾ: ਪੰਜਾਬੀ
Storybooks Canada: Punjabi

Storybooks Canada: Punjabi

Level of fluency: Beginner

Suitable for ages: 5 to 15

Description:

ਕੈਨੇਡੀਅਨ ਸਟੋਰੀਬੁੱਕਸ ਕੈਨੇਡਾ ਤੋਂ ਪੰਜਾਬੀ ਸਿਖਾਉਣ ਲਈ ਮੁਫਤ ਕਹਾਣੀਆਂ ਦਾ ਸੰਗ੍ਰਹਿ ਹੈ। ਖ਼ਾਸ ਕਰ, ਛੋਟੇ ਵਿਦਿਆਰਥੀਆਂ ਲਈ ਬਹੁਤ ਸਾਰੇ ਲਾਭਦਾਇਕ ਸਰੋਤ ਹਨ।

Canadian Storybooks is a collection of free stories from Canada to teach Punjabi. Especially for younger students, there are many useful resources.

ਪੰਜਾਬੀ ਕਹਾਣੀਆਂ - ਵੈਬਸਾਈਟ
Punjabi Stories - Website

Punjabi Stories - Website

Level of fluency: Intermediate

Suitable for ages: 5 to 15

Description:

ਛੋਟੇ ਬੱਚਿਆਂ ਲਈ ਪੰਜਾਬੀ ਕਹਾਣੀਆਂ।

ਪੰਜਾਬੀ ਬੱਚੇ - ਵੈਬਸਾਈਟ
Punjabi Kids - Website

Punjabi Kids - Website

Level of fluency: Beginner

Suitable for ages: 5 to 18

Description:

ਬੱਚਿਆਂ ਨੂੰ ਸਮਰਪਿਤ ਵੈਬਸਾਈਟ ਜਿੱਥੇ ਤੁਸੀਂ ਬੱਚਿਆਂ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਹੋਰ ਰਚਨਾਵਾਂ ਪੜ੍ਹ ਸਕਦੇ ਹੋ।

ਬੱਚਿਆਂ ਲਈ ਪੰਜਾਬੀ ਕਵਿਤਾਵਾਂ
Punjabi Poems For Children

Punjabi Poems For Children

Level of fluency: Advanced

Suitable for ages: 12 to 18

Description:

ਵੱਖ-ਵੱਖ ਕਵੀਆਂ ਦੁਆਰਾ ਲਿਖੀਆਂ ਗਈਆਂ, ਬੱਚਿਆਂ ਲਈ ਕਵਿਤਾਵਾਂ।

ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ
Fascinating Folktales of Punjab

Fascinating Folktales of Punjab

Level of fluency: Intermediate

Suitable for ages: 4 to 18

Description:

ਪੰਜਾਬ ਦੀਆਂ ਲੋਕ-ਕਥਾਵਾਂ (ਕਹਾਣੀਆਂ) ਅਤੇ ਆਡੀਓ ਕਲਿੱਪਾਂ ਦੇ ਨਾਲ ਸ਼ਾਨਦਾਰ ਸਰੋਤ।

ਸਿੱਖਵਿਲ - ਵੈਬਸਾਈਟ
SikhVille - Website

SikhVille - Website

Level of fluency: Beginner

Suitable for ages: 4 to 18

Description:

ਸਿੱਖਵਿਲ ਵੈਬਸਾਈਟ ਵਿੱਚ ਇੰਟਰੈਕਟਿਵ ਗੇਮਜ਼, ਐਪਸ, ਵਰਕਸ਼ੀਟ, ਕਹਾਣੀਆਂ ਅਤੇ ਵਿਭਿੰਨ ਵਿਸ਼ਿਆਂ 'ਤੇ ਵਿਡਿਓ ਸ਼ਾਮਲ ਹਨ।

SikhVille.org is an incredible online portal for children to learn Punjabi (Gurmukhi script). It contains interactive games, apps, worksheets, stories, and videos on a variety of topics, suitable for beginner to advanced learners of Punjabi language.