Punjabi

ਜਾਨਵਰਾਂ ਦੀ ਮੈਮੋਰੀ ਗੇਮ_ਪੰਜਾਬੀ ਫਲੈਸ਼ਕਾਰਡਸ
Animals Memory Game: Punjabi Flashcards

Animals Memory Game: Punjabi Flashcards

Level of fluency: Beginner

Suitable for ages: 5 to 10

Description:

ਜਾਨਵਰਾਂ ਦੀ ਮੈਮੋਰੀ ਗੇਮ ਵਿਦਿਆਰਥੀਆਂ ਨੂੰ ਯਾਦਦਾਸ਼ਤ ਦੇ ਹੁਨਰਾਂ ਨੂੰ ਵਿਕਸਿਤ ਕਰਨ, ਸ਼ਬਦਾਵਲੀ ਬਣਾਉਣ ਅਤੇ ਜਾਨਵਰਾਂ ਦੇ ਨਾਵਾਂ ਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ।

ਸਿਮਰਨ ਕੌਰ ਨਾਲ ਜਾਨਵਰਾਂ ਅਤੇ ਪੰਛੀਆਂ ਦੇ ਨਾਮ ਸਿੱਖੋ
Learn Animal and Bird Names with Simran Kaur

Learn Animal and Bird Names with Simran Kaur

Level of fluency: Beginner

Suitable for ages: 6 to 9

Description:
ਸਿੱਖਵਿਲ ਵਲੋਂ ਸਿਮਰਨ ਕੌਰ ਐਨੀਮੇਸ਼ਨ ਦੀ ਲੜੀ ਵਿਚ ਇਕ ਹੋਰ ਦਿਲਕਸ਼ ਕਹਾਣੀ! ਇਹ ਉਪਰਾਲੇ ਨਾਲ ਛੋਟੇ ਬੱਚਿਆਂ ਦੀ ਸ਼ਬਦਾਵਲੀ ਵਿੱਚ ਵੀ ਵਾਧਾ ਕਰਦੇ ਹਨ।

ਇੱਕ ਗਲੀ ਜਾਂ ਇੱਕ ਚਿੜੀਆਘਰ?: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
A Street, or a Zoo?: Learn Punjabi with subtitles - Story for Children "BookBox.com"

A Street, or a Zoo?: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਸਭ ਤੋਂ ਵੱਡਾ ਖਜ਼ਾਨਾ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
The Greatest Treasure: Learn Punjabi with subtitles - Story for Children "BookBox.com"

The Greatest Treasure: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਰੋਜ਼ਾ ਸ਼ਹਿਰ ਜਾਂਦੀ ਹੈ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
Rosa Goes to the City: Learn Punjabi with subtitles - Story for Children "BookBox.com"

Rosa Goes to the City: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਮੀਂਹ, ਮੀਂਹ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Rain, Rain: Learn Punjabi with subtitles - Story for Children "BookBox.com"

Rain, Rain: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਸੁਸਤ ਭੀਮ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Bheema, the Sleepyhead: Learn Punjabi - Story for Children "BookBox.com"

Bheema, the Sleepyhead: Learn Punjabi - Story for Children "BookBox.com"

Level of fluency: Intermediate

Suitable for ages: 7 to 12

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਪਿਸ਼ੀ ਤੂਫਾਨ ਵਿੱਚ ਫਸਿਆ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Pishi Caught in a Storm: Learn Punjabi with subtitles - Story for Children "BookBox.com"

Pishi Caught in a Storm: Learn Punjabi with subtitles - Story for Children "BookBox.com"

Level of fluency: Intermediate

Suitable for ages: 7 to 12

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਪਹਿਲਾ ਖੂਹ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
The First Well: Learn Punjabi with subtitles - Story for Children "BookBox.com"

ਚਿੜੀਆਘਰ ਵਿੱਚ ਕ੍ਰਿਕਟ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
Cricket at the Zoo: Learn Punjabi with subtitles - Story for Children "BookBox.com"

Cricket at the Zoo: Learn Punjabi with subtitles - Story for Children "BookBox.com"

Level of fluency: Intermediate

Suitable for ages: 7 to 12

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਕੁਦਰਤ ਦੇ ਰੰਗ
Kudrat de Rang (Colours of Nature)

Kudrat de Rang (Colours of Nature)

Level of fluency: Beginner

Suitable for ages: 5 to 8

Description:

ਵਿਦਿਆਰਥੀਆਂ ਲਈ ਵੱਖ-ਵੱਖ ਰੰਗਾਂ ਅਤੇ ਜਾਨਵਰਾਂ ਬਾਰੇ ਸਿੱਖਣ ਲਈ ਇੱਕ ਮਜ਼ੇਦਾਰ ਵੀਡੀਓ

ਬਿੰਦੀਆਂ ਨੂੰ ਜੋੜੋ - ਪੰਜਾਬੀ ਵਰਣਮਾਲਾ - ਸ਼ੇਰ
Connect the Dots - Punjabi Alphabet - Lion

Connect the Dots - Punjabi Alphabet - Lion

Level of fluency: Beginner

Suitable for ages: 5 to 8

Description:

ਪੰਜਾਬੀ ਵਰਣਮਾਲਾ ਸਿੱਖਣ ਵਾਲੇ ਵਿਦਿਆਰਥੀਆਂ ਲਈ ਇੱਕ ਵਧੀਆ ਗਤੀਵਿਧੀ

ਛਾਂਟਣ ਦੀ ਗਤੀਵਿਧੀ - ਕੰਪੋਸਟ ਅਤੇ ਰੀਸਾਈਕਲਿੰਗ ਬਿਨ
Sorting Activity - Compost and Recycling Bin

Sorting Activity - Compost and Recycling Bin

Level of fluency: Beginner

Suitable for ages: 5 to 9

Description:

ਵਾਤਾਵਰਣ ਦੀ ਸਫਾਈ ਦੇ ਵਿਸ਼ੇ ਵਿੱਚ ਵਰਤਣ ਲਈ ਇਹ ਇੱਕ ਬਹੁਤ ਵਧੀਆ ਗਤੀਵਿਧੀ ਹੈ। ਇਸ ਗਤੀਵਿਧੀ ਰਾਹੀਂ, ਵਿਦਿਆਰਥੀ ਸਿੱਖਦੇ ਹਨ ਕਿ ਕਿਹੜੇ ਬਿਨ ਵਿੱਚ ਕਿਹੜੀਆਂ ਚੀਜ਼ਾਂ ਜਾਂਦੀਆਂ ਹਨ।

ਬਾਬਾ ਬੁੱਢਾ ਜੀ ਬੇਰ - ਜੋਤ ਸਿੰਘ ਦਰਬਾਰ ਸਾਹਿਬ ਵਿਖੇ
Baba Budha Ji ber - Jot Singh at Darbar Sahib

Baba Budha Ji ber - Jot Singh at Darbar Sahib

Level of fluency: Beginner

Suitable for ages: 6 to 12

Description:

ਵਿਦਿਆਰਥੀ ਇਤਿਹਾਸਕ ਸਥਾਨ ਅਤੇ ਇਤਿਹਾਸ ਬਾਰੇ ਸਿੱਖਦੇ ਹਨ। ਇਤਿਹਾਸ ਦੇ ਵਿਸ਼ੇ ਬਾਰੇ ਸਿੱਖਣ ਵੇਲੇ ਇਹ ਵੀਡੀਓ ਇੱਕ ਬਹੁਤ ਲਾਭਦਾਇਕ ਸਰੋਤ ਹੈ। ਇਸ ਵੀਡੀਓ ਦੁਆਰਾ ਵਿਦਿਆਰਥੀ ਨਵੇਂ ਸ਼ਬਦ ਸਿੱਖ ਕੇ ਆਪਣੀ ਸ਼ਬਦਾਵਲੀ ਵਿੱਚ ਵਾਧਾ ਕਰ ਸਕਦੇ ਹਨ।

ਜੋਤ ਸਿੰਘ ਟਾਂਗੇ ਦੀ ਸਵਾਰੀ, ਦਰਬਾਰ ਸਾਹਿਬ ਨੂੰ
Jot Singh rides a tanga to Darbar Sahib

Jot Singh rides a tanga to Darbar Sahib

Level of fluency: Beginner

Suitable for ages: 5 to 10

Description:

ਯਾਤਰਾ ਦੇ ਵਿਸ਼ੇ ਬਾਰੇ ਸਿੱਖਣ ਵੇਲੇ ਇਹ ਵੀਡੀਓ ਇੱਕ ਬਹੁਤ ਲਾਭਦਾਇਕ ਸਰੋਤ ਹੈ। ਇਸ ਵੀਡੀਓ ਦੁਆਰਾ ਵਿਦਿਆਰਥੀ ਨਵੇਂ ਸ਼ਬਦ ਸਿੱਖ ਕੇ ਆਪਣੀ ਸ਼ਬਦਾਵਲੀ ਵਿੱਚ ਵਾਧਾ ਕਰ ਸਕਦੇ ਹਨ। ਵਿਦਿਆਰਥੀ ਇਸ ਵੀਡੀਓ ਨੂੰ ਬਹੁਤ ਦਿਲਚਸਪੀ ਨਾਲ ਦੇਖਦੇ ਹਨ ਕਿਉਂਕਿ ਉਹ ਅੰਮ੍ਰਿਤਸਰ ਵਿੱਚ ਜੋਤ ਸਿੰਘ ਨੂੰ ਟਾਂਗੇ ਦੀ ਸਵਾਰੀ ਕਰਦੇ ਹੋਏ ਦੇਖਦੇ ਹਨ।

ਜੋਤ ਸਿੰਘ: ਪਹਿਲੀ ਹਵਾਈ ਜਹਾਜ ਦੀ ਸਵਾਰੀ
Jot Singh: First airplane ride

Jot Singh: First airplane ride

Level of fluency: Beginner

Suitable for ages: 5 to 9

Description:

ਯਾਤਰਾ ਦੇ ਵਿਸ਼ੇ ਬਾਰੇ ਸਿੱਖਣ ਵੇਲੇ ਇਹ ਵੀਡੀਓ ਇੱਕ ਬਹੁਤ ਲਾਭਦਾਇਕ ਸਰੋਤ ਹੈ। ਇਸ ਵੀਡੀਓ ਦੁਆਰਾ ਵਿਦਿਆਰਥੀ ਨਵੇਂ ਸ਼ਬਦ ਸਿੱਖ ਕੇ ਆਪਣੀ ਸ਼ਬਦਾਵਲੀ ਵਿੱਚ ਵਾਧਾ ਕਰ ਸਕਦੇ ਹਨ।

ਭਾਰਤ ਦਾ ਨਕਸ਼ਾ (ਪੰਜਾਬੀ ਵਿੱਚ)
Map of India (in Punjabi)

Map of India (in Punjabi)

Level of fluency: Intermediate

Suitable for ages: 10 to 18

Description:

ਇਸ ਨਕਸ਼ੇ ਦੁਆਰਾ ਵਿਦਿਆਰਥੀ ਭਾਰਤ ਦੇ ਰਾਜਾਂ ਅਤੇ ਉਹਨਾਂ ਦੀਆਂ ਰਾਜਧਾਨੀਆਂ ਦੇ ਨਾਮ, ਭਾਰਤ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਦੇ ਨਾਮ ਬਾਰੇ ਵੀ ਜਾਣ ਸਕਦੇ ਹਨ।

ਪੰਜਾਬੀ ਅਤੇ ਅੰਗਰੇਜ਼ੀ ਵਿੱਚ ਦਿਸ਼ਾਵਾਂ ਬਾਰੇ ਪੁੱਛਣਾ ਅਤੇ ਦੱਸਣਾ
Asking and giving directions in Punjabi and English

Asking and giving directions in Punjabi and English

Level of fluency: Intermediate

Suitable for ages: 9 to 15

Description:

ਅੰਗਰੇਜ਼ੀ ਅਤੇ ਪੰਜਾਬੀ ਵਿੱਚ ਦਿਸ਼ਾਵਾਂ ਬਾਰੇ ਪ੍ਰਸ਼ਨ ਪੁੱਛੋ ਅਤੇ ਪ੍ਰਸ਼ਨਾਂ ਦੇ ਜਵਾਬ ਦੇਣ ਦਾ ਅਭਿਆਸ ਕਰੋ

ਪੰਜਾਬੀ ਵਿੱਚ ਦਿਸ਼ਾਵਾਂ ਬਾਰੇ ਪੁੱਛਣਾ
Asking about directions in Punjabi

Asking about directions in Punjabi

Level of fluency: Intermediate

Suitable for ages: 9 to 13

Description:

ਨਵੀਂ ਥਾਂ 'ਤੇ ਘੁੰਮਦੇ ਹੋਏ ਦਿਸ਼ਾ ਪੁੱਛਣ ਦਾ ਅਭਿਆਸ ਕਰੋ। ਵਿਦਿਆਰਥੀ ਪ੍ਰਸ਼ਨ ਅਤੇ ਉੱਤਰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਬੋਲਣ ਦਾ ਅਭਿਆਸ ਕਰੋ।

ਸ਼ਬਦ ਲੱਭੋ: ਪਾਲਤੂ ਜਾਨਵਰ/ਘਰੇਲੂ ਜਾਨਵਰ
Find-a-word: Pets and Farm Animals

Find-a-word: Pets and Farm Animals

Level of fluency: Intermediate

Suitable for ages: 6 to 9

Description:

ਵਿਦਿਆਰਥੀ ਦੇ ਪੱਧਰ 'ਤੇ ਨਿਰਭਰ ਕਰਦੇ ਹੋਏ ਅਧਿਆਪਕ ਇਸ ਗਤੀਵਿਧੀ ਨੂੰ ਕਈ ਤਰੀਕਿਆਂ ਨਾਲ ਵਰਤ ਸਕਦੇ ਹਨ। ਇਸ ਵਿੱਚ ਜਵਾਬ ਵੀ ਸ਼ਾਮਲ ਹਨ।

ਪਾਲਤੂ ਜਾਨਵਰ/ਘਰੇਲੂ ਜਾਨਵਰ ਅਤੇ ਉਨ੍ਹਾਂ ਦੇ ਬੱਚੇ (ਵਿਦਿਆਰਥੀਆਂ ਲਈ ਇੱਕ ਵਰਕਬੁੱਕ)
Pets, Farm Animals and their babies (Student Workbook)

Pets, Farm Animals and their babies (Student Workbook)

Level of fluency: Beginner

Suitable for ages: 5 to 9

Description:

ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀ ਘਰੇਲੂ ਜਾਨਵਰਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਸਬੰਧਤ ਅੱਖਰ ਅਤੇ ਸ਼ਬਦ ਸਿੱਖਦੇ ਹਨ।

ਤੁਸੀਂ ਕਿਹੜਾ ਪਾਲਤੂ ਜਾਨਵਰ ਜਾਂ ਘਰੇਲੂ ਜਾਨਵਰ ਬਣਨਾ ਚਾਹੁੰਦੇ ਹੋ?
Unit of Work: What pet/animal do you want to be?

Unit of Work: What pet/animal do you want to be?

Level of fluency: Beginner

Suitable for ages: 5 to 9

Description:

ਅਧਿਆਪਕਾਂ ਤੋਂ ਵਿਦਿਆਰਥੀ ਕਥਾਵਾਂ ਅਤੇ ਪੰਜਾਬੀ ਮਿਥਿਹਾਸ ਅਤੇ ਬੱਚਿਆਂ ਦੀਆਂ ਕਹਾਣੀਆਂ ਰਾਹੀਂ ਭਾਰਤ ਦੇ ਕੁਝ ਹਿੱਸਿਆਂ ਵਿੱਚ ਪਾਲਤੂ ਜਾਨਵਰਾਂ/ਘਰੇਲੂ ਜਾਨਵਰਾਂ ਬਾਰੇ ਸਿੱਖਦੇ ਹਨ। ਵਿਦਿਆਰਥੀ ਪਾਲਤੂ ਜਾਨਵਰਾਂ/ਘਰੇਲੂ ਜਾਨਵਰਾਂ ਲਈ ਸ਼ਬਦਾਵਲੀ ਸਿੱਖਦੇ ਹਨ ਅਤੇ ਇਹ ਪੜਚੋਲ ਕਰਦੇ ਹਨ ਕਿ ਵੱਖ-ਵੱਖ ਸਬੰਧਾਂ ਨੂੰ ਦਰਸਾਉਣ ਲਈ ਭਾਸ਼ਾ ਨੂੰ ਵੱਖਰੇ ਤਰੀਕੇ ਨਾਲ ਕਿਵੇਂ ਵਰਤਿਆ ਜਾਂਦਾ ਹੈ। ਵਿਦਿਆਰਥੀ ਆਪਣੇ ਮਨਪਸੰਦ ਪਾਲਤੂ ਜਾਨਵਰ/ਘਰੇਲੂ ਜਾਨਵਰ ਦੀ ਫੇਸ ਪੇਂਟਿੰਗ, ਮਾਸਕ ਜਾਂ ਪੁਸ਼ਾਕ ਬਣਾਉਂਦੇ ਹਨ। ਉਹ ਇੱਕ ਛੋਟੀ ਕਲਾਸ ਦੇ ਨਾਟਕ ਵਿੱਚ ਹਿੱਸਾ ਲੈਂਦੇ ਹਨ ਜਿੱਥੇ ਹਰੇਕ ਵਿਦਿਆਰਥੀ ਇੱਕ ਕਾਲਪਨਿਕ ਪਾਲਤੂ ਜਾਨਵਰ/ਘਰੇਲੂ ਜਾਨਵਰ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ।

ਪੰਛੀਆਂ ਨੂੰ ਪਛਾਣੋ ਅਤੇ ਉਨ੍ਹਾਂ ਦੇ ਨਾਮ ਲਿਖੋ
Identify the birds and write their names

Identify the birds and write their names

Level of fluency: Intermediate

Suitable for ages: 6 to 8

Description:

ਪੰਛੀਆਂ ਦੇ ਵੱਖ-ਵੱਖ ਨਾਵਾਂ ਬਾਰੇ ਸਿੱਖਣ ਵੇਲੇ ਇਹ ਇੱਕ ਉਪਯੋਗੀ ਸਰੋਤ ਹੈ

ਪੀਸ਼ੀ ਤੂਫਾਨ ਵਿੱਚ ਫਸਿਆ: ਉਪਸਿਰਲੇਖਾਂ ਨਾਲ ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
Pishi Caught in a Storm: Learn Punjabi with subtitles - Story for Children

Pishi Caught in a Storm: Learn Punjabi with subtitles - Story for Children

Level of fluency: Advanced

Suitable for ages: 8 to 13

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਮੋਰ ਦੀ ਤਸਵੀਰ ਵਿੱਚ ਅੱਖਰ ਅਤੇ ਸ਼ਬਦ ਲੱਭੋ
Find the letters and words in the Peacock picture

Find the letters and words in the Peacock picture

Level of fluency: Beginner

Suitable for ages: 6 to 10

Description:

ਤਸਵੀਰ ਦੀ ਮਦਦ ਨਾਲ ਵਿਦਿਆਰਥੀ ਅਜਿਹੇ ਸ਼ਬਦ ਬਣਾ ਸਕਦੇ ਹਨ ਜੋ ਇਹਨਾਂ ਅੱਖਰਾਂ ਨਾਲ ਸ਼ੁਰੂ ਹੁੰਦੇ ਹਨ ਜਿਵੇਂ ਕਿ ਅੱਖਰ ਕ, ਕਲਗੀ। ਇਹਨਾਂ ਅੱਖਰਾਂ ਤੋਂ ਹੋਰ ਸ਼ਬਦ ਵੀ ਬਣਾ ਸਕਦੇ ਹਨ ਜਿਵੇਂ ਕਿ 'ਕ' ਕਾਰ, ਕਾਗਜ਼, ਕਿਤਾਬ ਆਦਿ। ਤਸਵੀਰ ਨੂੰ ਵੇਖ ਕੇ ਵਿਦਿਆਰਥੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਕੇ ਕਹਾਣੀ ਬਣਾਉਣ।

ਜਾਨਵਰਾਂ ਦੀਆਂ ਤਸਵੀਰਾਂ ਨੂੰ ਪਛਾਣੋ ਅਤੇ ਉਨ੍ਹਾਂ ਦਾ ਨਾਮ ਲਿਖੋ
Recognise the pictures of the animals and write their name

Recognise the pictures of the animals and write their name

Level of fluency: Beginner

Suitable for ages: 5 to 8

Description:

ਇਹ ਸਰੋਤ ਵਿਦਿਆਰਥੀਆਂ ਲਈ ਜਾਨਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਨਾਮ ਲਿਖਣ ਲਈ ਉਪਯੋਗੀ ਹੈ।

ਆਵਾਜਾਈ ਦੇ ਸਾਧਨ - ਕ੍ਰਾਸਵਰਡ 3
Means of Transportation - Crossword 3

Means of Transportation - Crossword 3

Level of fluency: Beginner

Suitable for ages: 6 to 12

Description:

ਵਾਹਨਾਂ ਦੇ ਨਾਮ ਦਾ ਕ੍ਰਾਸਵਰਡ। ਇਸ ਸਰੋਤ ਦੀ ਵਰਤੋਂ ਆਵਾਜਾਈ ਦੇ ਸਾਧਨ ਯੂਨਿਟ ਵਿੱਚ ਕੀਤੀ ਜਾ ਸਕਦੀ ਹੈ।

ਆਵਾਜਾਈ ਦੇ ਸਾਧਨ - ਕ੍ਰਾਸਵਰਡ 2
Means of Transportation - Crossword 2

Means of Transportation - Crossword 2

Level of fluency: Beginner

Suitable for ages: 6 to 12

Description:

ਵਾਹਨਾਂ ਦੇ ਨਾਮ ਦਾ ਕ੍ਰਾਸਵਰਡ। ਇਸ ਸਰੋਤ ਦੀ ਵਰਤੋਂ ਆਵਾਜਾਈ ਦੇ ਸਾਧਨ ਯੂਨਿਟ ਵਿੱਚ ਕੀਤੀ ਜਾ ਸਕਦੀ ਹੈ।

ਆਵਾਜਾਈ ਦੇ ਸਾਧਨ - ਕ੍ਰਾਸਵਰਡ 1
Means of Transportation - Crossword 1

Means of Transportation - Crossword 1

Level of fluency: Beginner

Suitable for ages: 6 to 12

Description:

ਵਾਹਨਾਂ ਦੇ ਨਾਮ ਦਾ ਕ੍ਰਾਸਵਰਡ। ਇਸ ਸਰੋਤ ਦੀ ਵਰਤੋਂ ਆਵਾਜਾਈ ਦੇ ਸਾਧਨ ਯੂਨਿਟ ਵਿੱਚ ਕੀਤੀ ਜਾ ਸਕਦੀ ਹੈ।

ਵਾਹਨ - ਸਹੀ ਅੱਖਰ ਨਾਲ ਤਸਵੀਰ ਨੂੰ ਮਿਲਾਓ ਵਰਕਸ਼ੀਟ
Vehicles - Match the picture with the correct letter Worksheet

Vehicles - Match the picture with the correct letter Worksheet

Level of fluency: Beginner

Suitable for ages: 4 to 6

Description:

ਪੰਜਾਬੀ ਵਿੱਚ ਸਹੀ ਅੱਖਰ ਨਾਲ ਵਾਹਨ ਦੀ ਤਸਵੀਰ ਨੂੰ ਮਿਲਾਓ। ਇਹ ਸਰੋਤ ਵਿਦਿਆਰਥੀਆਂ ਲਈ ਬਹੁਤ ਵਧੀਆ ਹੈ ਜੋ ਪੰਜਾਬੀ ਵਿੱਚ ਅੱਖਰ ਅਤੇ ਉਨ੍ਹਾਂ ਦੀ ਆਵਾਜ਼ ਪਛਾਣਨਾ ਸਿੱਖ ਰਹੇ ਹਨ।

ਮਿਲਾਓ ਅਤੇ ਲਿਖੋ: ਵਾਹਨ
Match and Write: Vehicles

Match and Write: Vehicles

Level of fluency: Beginner

Suitable for ages: 5 to 8

Description:

ਇਹ ਸਰੋਤ ਵਾਹਨ ਦੇ ਨਾਵਾਂ ਦੀ ਪਛਾਣ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਾਂ ਲਿਖਣ ਵਿੱਚ ਸਹਾਇਕ ਹੁੰਦਾ ਹੈ।

ਵਾਹਨ - ਸ਼ੁਰੂਆਤੀ ਅੱਖਰ ਦੀ ਆਵਾਜ਼
Beginning Letter Sounds: Vehicles

Beginning Letter Sounds: Vehicles

Level of fluency: Beginner

Suitable for ages: 5 to 7

Description:

ਪੰਜਾਬੀ ਵਿੱਚ ਸਹੀ ਅੱਖਰ ਨਾਲ ਵਾਹਨ ਦੀ ਤਸਵੀਰ ਨੂੰ ਮਿਲਾਓ। ਇਹ ਸਰੋਤ ਵਿਦਿਆਰਥੀਆਂ ਲਈ ਬਹੁਤ ਵਧੀਆ ਹੈ ਜੋ ਪੰਜਾਬੀ ਵਿੱਚ ਅੱਖਰ ਪਛਾਣਨਾ ਸਿੱਖ ਰਹੇ ਹਨ।
 
ਮਿਲਾਓ ਅਤੇ ਲਿਖੋ: ਚਲੋ ਚਿੜੀਆਘਰ ਚਲੀਏ
Match and Write: Let's go to the Zoo!

Match and Write: Let's go to the Zoo!

Level of fluency: Beginner

Suitable for ages: 5 to 8

Description:

ਇਹ ਸਰੋਤ ਜਾਨਵਰਾਂ ਦੇ ਨਾਵਾਂ ਦੀ ਪਛਾਣ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਾਂ ਲਿਖਣ ਵਿੱਚ ਸਹਾਇਕ ਹੁੰਦਾ ਹੈ।

ਚਲੋ ਚਿੜੀਆਘਰ ਚਲੀਏ
Beginning Letter Sounds: Let's go to the Zoo!

Beginning Letter Sounds: Let's go to the Zoo!

Level of fluency: Beginner

Suitable for ages: 5 to 7

Description:

ਇਹ ਸਰੋਤ ਵਿਦਿਆਰਥੀਆਂ ਨੂੰ ਅੱਖਰਾਂ ਅਤੇ ਉਨ੍ਹਾਂ ਦੀਆਂ ਆਵਾਜ਼ਾਂ ਪਛਾਨਣ ਵਿੱਚ ਸਹਾਇਤਾ ਕਰਦਾ ਹੈ।

ਜਾਨਵਰ - ਅੱਖਰ ਮਿਲਾਓ ਵਰਕਸ਼ੀਟ
Animals - Letter Match Worksheet

Animals - Letter Match Worksheet

Level of fluency: Beginner

Suitable for ages: 4 to 6

Description:

ਪੰਜਾਬੀ ਵਿੱਚ ਸਹੀ ਅੱਖਰ ਨਾਲ ਜਾਨਵਰ ਦੀ ਤਸਵੀਰ ਨੂੰ ਮਿਲਾਓ।

ਯੂਨਿਟ ਆਫ ਵਰਕ - ਇਹ ਕਿਹੜਾ ਦਿਨ ਹੈ ?
Unit of Work - What day is it? [Stage 2]

Unit of Work - What day is it? [Stage 2]

Level of fluency: Intermediate

Suitable for ages: 7 to 13

Description:

ਪੂਰੀ ਯੂਨਿਟ ਦੇ ਸਰੋਤ 7-8 ਹਫਤਿਆਂ ਲਈ ਕਾਫ਼ੀ ਹਨ। ਇਸ ਯੂਨਿਟ ਵਿੱਚ ਵਿਦਿਆਰਥੀ ਹਫ਼ਤੇ ਦੇ ਦਿਨਾਂ ਅਤੇ ਸਾਲ ਦੇ ਮਹੀਨਿਆਂ ਬਾਰੇ ਸਿੱਖਦੇ ਹਨ। ਇਹ ਯੂਨਿਟ ਅਮਨਪ੍ਰੀਤ ਕਮਲ ਦੁਆਰਾ ਤਿਆਰ ਕੀਤੀ ਗਈ ਹੈ।

This Unit of Work has been prepared by Amanpreet Kamal (Sikh Association of Sydney Revesby Punjabi School).

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Advanced

Suitable for ages: 13 to 18

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Intermediate

Suitable for ages: 9 to 12

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Beginner

Suitable for ages: 5 to 8

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਪੰਜਾਬੀ ਲਾਇਬ੍ਰੇਰੀ - ਬੱਚਿਆਂ ਦੀਆਂ ਕਿਤਾਬਾਂ
Punjabi Library (Kids Books)

Punjabi Library (Kids Books)

Level of fluency: Beginner

Suitable for ages: 5 to 13

Description:

ਇਸ ਸਰੋਤ ਰਾਹੀਂ ਬੱਚੇ ਮਨੋਰੰਜਕ ਤਰੀਕੇ ਨਾਲ ਬਾਲ ਗੀਤ ਗਾ ਕੇ ਅਤੇ ਕਵਿਤਾਵਾਂ ਪੜ੍ਹ ਕੇ ਪੰਜਾਬੀ ਸਿੱਖ ਸਕਦੇ ਹਨ। ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਇਹ ਸਰੋਤ ਬਹੁਤ ਵਧੀਆ ਹੈ।

Bal Geet and Poems for children.

ਜਾਨਵਰ
Animals - Matching Activity

Animals - Matching Activity

Level of fluency: Beginner

Suitable for ages: 5 to 9

Description:

ਪੰਜਾਬੀ ਵਿੱਚ ਸਹੀ ਸ਼ਬਦਾਂ ਨਾਲ ਜਾਨਵਰ ਦੀ ਤਸਵੀਰ ਨੂੰ ਮਿਲਾਓ।

ਜਾਨਵਰਾਂ ਦੇ ਨਾਮ ਲਿਖੋ
Write the Name of the Animals Worksheet

Write the Name of the Animals Worksheet

Level of fluency: Beginner

Suitable for ages: 5 to 9

Description:

ਪੰਜਾਬੀ (ਗੁਰਮੁਖੀ ਲਿਪੀ) ਵਿੱਚ ਜਾਨਵਰਾਂ ਦੇ ਨਾਮ ਲਿਖੋ ਅਤੇ ਤਸਵੀਰਾਂ ਵਿੱਚ ਰੰਗ ਭਰੋ।

Colour in the pictures and write the name of the animals in Punjabi (Gurmukhi script) in each of the boxes.

ਕੁਦਰਤੀ ਜਲ ਚੱਕਰ
Water Cycle in Punjabi

Water Cycle in Punjabi

Level of fluency: Advanced

Suitable for ages: 9 to 18

Description:

ਪਾਣੀ ਦਾ ਚੱਕਰ ਦੇ ਵੱਖ-ਵੱਖ ਹਿੱਸਿਆਂ ਦੀ ਪਛਾਣ ਕਰਨ ਵਾਲੀ ਇੱਕ ਤਸਵੀਰ।

Diagram identifying the different parts of the water cycle in Punjabi created by the US Department of the Interior and US Geological Survey.

ਲੈਗੁਏਜ਼ ਰਿਮੋਟ
Languages Remote

Languages Remote

Level of fluency: Advanced

Suitable for ages: 5 to 18

Description:

ਇਹ ਸਰੋਤ K-12 ਦੇ ਵਿਦਿਆਰਥੀਆਂ ਲਈ ਉਚਿਤ ਹੈ। ਇਹ ਵੱਖ ਵੱਖ ਵਿਸ਼ਿਆਂ, ਵੀਡੀਓ ਅਤੇ ਕੰਪਿਊਟਰ ਐਪਸ ਵਿੱਚ ਵੰਡਿਆ ਹੋਇਆ ਹੈ।

This website is designed as a component of the Raising Bilingual Multilingual Children in a Multicultural Society - project endorsed and funded by Greater Shepparton Foundation and Greater Shepparton City Council.

ਸਿੱਖਵਿਲ - ਵੈਬਸਾਈਟ
SikhVille - Website

SikhVille - Website

Level of fluency: Beginner

Suitable for ages: 4 to 18

Description:

ਸਿੱਖਵਿਲ ਵੈਬਸਾਈਟ ਵਿੱਚ ਇੰਟਰੈਕਟਿਵ ਗੇਮਜ਼, ਐਪਸ, ਵਰਕਸ਼ੀਟ, ਕਹਾਣੀਆਂ ਅਤੇ ਵਿਭਿੰਨ ਵਿਸ਼ਿਆਂ 'ਤੇ ਵਿਡਿਓ ਸ਼ਾਮਲ ਹਨ।

SikhVille.org is an incredible online portal for children to learn Punjabi (Gurmukhi script). It contains interactive games, apps, worksheets, stories, and videos on a variety of topics, suitable for beginner to advanced learners of Punjabi language.