Punjabi

ਚੀਜ਼ਾਂ ਜੋ ਅਸੀਂ ਪਹਿਨਦੇ ਹਾਂ
Things we wear - Cut and Paste Worksheet

Things we wear - Cut and Paste Worksheet

Level of fluency: Beginner

Suitable for ages: 5 to 7

Description:

ਚੀਜ਼ਾਂ ਜੋ ਅਸੀਂ ਪਹਿਨਦੇ ਹਾਂ

ਸਿਮਰਨ ਕੌਰ ਦੇ ਨਾਲ ਗਿਣਤੀ ਸਿੱਖੋ
Learn Counting with Simran Kaur

Learn Counting with Simran Kaur

Level of fluency: Beginner

Suitable for ages: 6 to 9

Description:
ਵਿਦਿਆਰਥੀਆਂ ਲਈ ਗਿਣਤੀ ਸਿੱਖਣ ਦਾ ਦਿਲਚਸਪ ਤਰੀਕਾ।

ਸਿਮਰਨ ਕੌਰ ਫਲਾਂ ਦੀ ਦੁਕਾਨ ਤੇ। ਫਲਾਂ ਦੇ ਨਾਮ ਸਿੱਖੋ
In a Fruits aisle with Simran Kaur | Learn Fruit names

In a Fruits aisle with Simran Kaur | Learn Fruit names

Level of fluency: Beginner

Suitable for ages: 6 to 9

Description:

ਸਿਮਰਨ ਕੌਰ ਫਲਾਂ ਦੀ ਦੁਕਾਨ ਤੇ। ਵਿਦਿਆਰਥੀ ਫਲਾਂ ਦੇ ਨਾਮ ਸਿੱਖਦੇ ਹਨ।

ਆਲੂ ਮਾਲੂ ਕਾਲੂ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Aaloo Maaloo Kaaloo: Learn Punjabi with subtitles - Story for Children "BookBox.com"

Aaloo Maaloo Kaaloo: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਫਲ - ਪੰਜਾਬੀ ਕਵਿਤਾ
Fruit - Punjabi Poem

Fruit - Punjabi Poem

Level of fluency: Beginner

Suitable for ages: 5 to 8

Description:

ਵਿਦਿਆਰਥੀ ਇਸ ਦਿਲਚਸਪ ਵੀਡੀਓ ਰਾਹੀਂ ਫਲਾਂ ਦੇ ਨਾਂ ਪੰਜਾਬੀ ਵਿੱਚ ਸਿੱਖਦੇ ਹਨ।

ਪੰਜਾਬੀ ਕਵਿਤਾ - ਲੱਡੂ
Punjabi Poem - Laddu

Punjabi Poem - Laddu

Level of fluency: Beginner

Suitable for ages: 5 to 10

Description:

ਇਹ ਕਵਿਤਾ ਵਿਦਿਆਰਥੀ ਲੱਡੂ ਬਾਰੇ ਸਿੱਖ ਸਕਦੇ ਹਨ। ਭੋਜਨ ਅਤੇ ਤਿਉਹਾਰਾਂ ਦੇ ਵਿਸ਼ੇ 'ਤੇ ਵੀ ਵਰਤਣ ਲਈ ਇਹ ਇੱਕ ਸ਼ਾਨਦਾਰ ਸਰੋਤ ਹੈ।

ਸਰਦੀਆਂ ਦੇ ਕੱਪੜੇ
Winter Clothes

Winter Clothes

Level of fluency: Beginner

Suitable for ages: 5 to 9

Description:

ਸਰਦੀਆਂ ਦੇ ਕੱਪੜੇ ਦੇ ਵੱਖ-ਵੱਖ ਨਾਵਾਂ ਬਾਰੇ ਸਿੱਖਣ ਵੇਲੇ ਇਹ ਇੱਕ ਉਪਯੋਗੀ ਸਰੋਤ ਹੈ। ਵਿਦਿਆਰਥੀ ਸਰਦੀਆਂ ਦੇ ਕੱਪੜਿਆਂ ਦੇ ਨਾਮ ਪਛਾਣ ਸਕਦੇ ਹਨ।

ਸਿਮਰਨ ਕੌਰ ਸਬਜ਼ੀਆਂ ਦੇ ਨਾਂ ਪੰਜਾਬੀ ਵਿੱਚ ਸਿੱਖਦੀ ਹੈ
Simran Kaur learns Vegetable names in Punjabi

Simran Kaur learns Vegetable names in Punjabi

Level of fluency: Beginner

Suitable for ages: 6 to 9

Description:

ਵਿਦਿਆਰਥੀ ਇਸ ਦਿਲਚਸਪ ਵੀਡੀਓ ਰਾਹੀਂ ਸਬਜ਼ੀਆਂ ਦੇ ਨਾਂ ਅਤੇ ਬਹੁਤ ਕੁਝ ਨਵਾਂ ਪੰਜਾਬੀ ਵਿੱਚ ਸਿੱਖਦੇ ਹਨ।

ਮਠਿਆਈਆਂ
Indian Sweets - Say it, Read it, Write it and Trace it!

Indian Sweets - Say it, Read it, Write it and Trace it!

Level of fluency: Beginner

Suitable for ages: 6 to 8

Description:

ਵਿਦਿਆਰਥੀਆਂ ਲਈ ਭਾਰਤੀ ਮਿਠਾਈਆਂ ਨੂੰ ਪਛਾਣਨ ਅਤੇ ਹਰੇਕ ਮਿਠਾਈ ਦਾ ਨਾਮ ਲਿਖਣ ਦਾ ਅਭਿਆਸ ਕਰਨ ਲਈ ਇੱਕ ਵਧੀਆ ਵਰਕਸ਼ੀਟ।

ਖੇਡ ਖੇਡ ਵਿੱਚ ਆਕਾਰ ਸਿੱਖੀਏ
Let's learn shapes through playing a game

Let's learn shapes through playing a game

Level of fluency: Beginner

Suitable for ages: 5 to 8

Description:

ਵਿਦਿਆਰਥੀਆਂ ਲਈ ਆਕਾਰ ਸਿੱਖਣ ਅਤੇ ਆਕਾਰਾਂ ਦੀ ਪਛਾਣ ਕਰਨ ਲਈ ਇਹ ਇੱਕ ਬਹੁਤ ਵਧੀਆ ਖੇਡ ਹੈ।

ਅੰਮੂ ਦਾ ਕਤੂਰਾ: ਉਪਸਿਰਲੇਖਾਂ ਨਾਲ ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Ammu's Puppy: Learn Punjabi with subtitles - Story for Children "BookBox.com"

Ammu's Puppy: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਦੋ ਪਸਾਰੀ ਅਤੇ ਤਿੰਨ ਪਸਾਰੀ ਆਕ੍ਰਿਤੀਆਂ ਬਾਰੇ
About two-dimensional and three-dimensional shapes

About two-dimensional and three-dimensional shapes

Level of fluency: Intermediate

Suitable for ages: 7 to 10

Description:

ਦੋ ਪਸਾਰੀ ਅਤੇ ਤਿੰਨ ਪਸਾਰੀ ਆਕ੍ਰਿਤੀਆਂ ਬਾਰੇ ਇੱਕ ਵਧੀਆ ਵੀਡੀਓ।

ਵੀਡੀਓ ਦੁਆਰਾ, ਵਿਦਿਆਰਥੀ ਆਕ੍ਰਿਤੀਆਂ ਬਾਰੇ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹਨ।

ਗੁਰਮੁਖੀ ਅੰਕਾਂ ਦੀ ਖੇਡ (੦-੨੦)
Numbers Game (0-20) in Gurmukhi script

Numbers Game (0-20) in Gurmukhi script

Level of fluency: Beginner

Suitable for ages: 5 to 9

Description:

ਵਿਦਿਆਰਥੀਆਂ ਲਈ ਗਿਣਤੀ (੦-੨੦) ਸਿੱਖਣ ਅਤੇ ਅੰਕਾਂ ਦੀ ਪਛਾਣ ਕਰਨ ਲਈ ਇਹ ਇੱਕ ਬਹੁਤ ਵਧੀਆ ਸਰੋਤ ਹੈ

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Advanced

Suitable for ages: 13 to 18

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Intermediate

Suitable for ages: 9 to 12

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Beginner

Suitable for ages: 5 to 8

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਪੰਜਾਬੀ ਲਾਇਬ੍ਰੇਰੀ - ਬੱਚਿਆਂ ਦੀਆਂ ਕਿਤਾਬਾਂ
Punjabi Library (Kids Books)

Punjabi Library (Kids Books)

Level of fluency: Beginner

Suitable for ages: 5 to 13

Description:

ਇਸ ਸਰੋਤ ਰਾਹੀਂ ਬੱਚੇ ਮਨੋਰੰਜਕ ਤਰੀਕੇ ਨਾਲ ਬਾਲ ਗੀਤ ਗਾ ਕੇ ਅਤੇ ਕਵਿਤਾਵਾਂ ਪੜ੍ਹ ਕੇ ਪੰਜਾਬੀ ਸਿੱਖ ਸਕਦੇ ਹਨ। ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਇਹ ਸਰੋਤ ਬਹੁਤ ਵਧੀਆ ਹੈ।

Bal Geet and Poems for children.

ਲੈਗੁਏਜ਼ ਰਿਮੋਟ
Languages Remote

Languages Remote

Level of fluency: Intermediate

Suitable for ages: 5 to 18

Description:

ਇਹ ਸਰੋਤ K-12 ਦੇ ਵਿਦਿਆਰਥੀਆਂ ਲਈ ਉਚਿਤ ਹੈ। ਇਹ ਵੱਖ ਵੱਖ ਵਿਸ਼ਿਆਂ, ਵੀਡੀਓ ਅਤੇ ਕੰਪਿਊਟਰ ਐਪਸ ਵਿੱਚ ਵੰਡਿਆ ਹੋਇਆ ਹੈ।

This website is designed as a component of the Raising Bilingual Multilingual Children in a Multicultural Society - project endorsed and funded by Greater Shepparton Foundation and Greater Shepparton City Council.

ਲੈਗੁਏਜ਼ ਰਿਮੋਟ
Languages Remote

Languages Remote

Level of fluency: Advanced

Suitable for ages: 5 to 18

Description:

ਇਹ ਸਰੋਤ K-12 ਦੇ ਵਿਦਿਆਰਥੀਆਂ ਲਈ ਉਚਿਤ ਹੈ। ਇਹ ਵੱਖ ਵੱਖ ਵਿਸ਼ਿਆਂ, ਵੀਡੀਓ ਅਤੇ ਕੰਪਿਊਟਰ ਐਪਸ ਵਿੱਚ ਵੰਡਿਆ ਹੋਇਆ ਹੈ।

This website is designed as a component of the Raising Bilingual Multilingual Children in a Multicultural Society - project endorsed and funded by Greater Shepparton Foundation and Greater Shepparton City Council.

ਸਿੱਖਵਿਲ - ਵੈਬਸਾਈਟ
SikhVille - Website

SikhVille - Website

Level of fluency: Beginner

Suitable for ages: 4 to 18

Description:

ਸਿੱਖਵਿਲ ਵੈਬਸਾਈਟ ਵਿੱਚ ਇੰਟਰੈਕਟਿਵ ਗੇਮਜ਼, ਐਪਸ, ਵਰਕਸ਼ੀਟ, ਕਹਾਣੀਆਂ ਅਤੇ ਵਿਭਿੰਨ ਵਿਸ਼ਿਆਂ 'ਤੇ ਵਿਡਿਓ ਸ਼ਾਮਲ ਹਨ।

SikhVille.org is an incredible online portal for children to learn Punjabi (Gurmukhi script). It contains interactive games, apps, worksheets, stories, and videos on a variety of topics, suitable for beginner to advanced learners of Punjabi language.

ਭਾਰਤ ਦੇ ਪਕਵਾਨ ਦਾ ਨਕਸ਼ਾ
Indian Cuisine Map

Indian Cuisine Map

Level of fluency: Advanced

Suitable for ages: 7 to 13

Description:

Great overview of the different foods available in India. Students can also explore the types of food offered in Punjabi Cuisine such as Dal Makhni, Makke di Roti, Sarson da Saag and Chana Bhature.

ਆਓ ਸਬਜ਼ੀਆਂ ਬਾਰੇ ਸਿੱਖੀਏ!
Let's Learn about Vegetables!

Let's Learn about Vegetables!

Level of fluency: Beginner

Suitable for ages: 5 to 9

Description:

A bilingual resource where students learn the names of vegetables in Punjabi and also in English. It also includes a cut and paste activity and writing activity for students.

ਫਲ
Fruit

Fruit

Level of fluency: Beginner

Suitable for ages: 5 to 9

Description:

Students learn the names of different fruits and complete a cut and paste activity and a writing activity.

ਫਲਾਂ, ਸਬਜ਼ੀਆਂ ਅਤੇ ਦਾਲਾਂ ਵਿੱਚ ਸ਼੍ਰੇਣੀਬੱਧ ਕਰੋ
Categorise into Fruit, Vegetables and Lentils

Categorise into Fruit, Vegetables and Lentils

Level of fluency: Intermediate

Suitable for ages: 6 to 9

Description:

Students sort words into different categories - fruit, vegetables, and lentils.

ਵਿਦਿਆਰਥੀ ਸ਼ਬਦਾਂ ਨੂੰ ਵੱਖ ਵੱਖ ਸ਼੍ਰੇਣੀਆਂ ਵਿੱਚ ਵੰਡਦੇ ਹਨ - ਫਲ, ਸਬਜ਼ੀਆਂ ਅਤੇ ਦਾਲ

 

ਹਰ ਇੱਕ ਬੱਚੇ ਕੋਲ ਕਿਹੜਾ ਫਲ ਸੀ?
Which fruit did each child have? (Fruit Logic Puzzle)

Which fruit did each child have? (Fruit Logic Puzzle)

Level of fluency: Advanced

Suitable for ages: 6 to 9

Description:

Students find the answers to the logic puzzle by solving all the clues.