Punjabi

ਮੁਕਤਾ ਸ਼ਬਦ ਫਲੈਸ਼ਕਾਰਡ
Mukta Words Flashcards

Mukta Words Flashcards

Level of fluency: Beginner

Suitable for ages: 5 to 7

Description:
ਮੁਕਤਾ ਸ਼ਬਦਾਂ ਬਾਰੇ ਸਿੱਖਣ ਵਾਲੇ ਵਿਦਿਆਰਥੀਆਂ ਲਈ ਇੱਕ ਵਧੀਆ ਸਰੋਤ ।

ਪੌਪ ਅਖਰ ਵਾਲੀ ਖੇਡ - ਅੱਖਰ ਪ ਤੋਂ ੜ
Pop the Akhar Game - Letters ਪ to ੜ

Pop the Akhar Game - Letters ਪ to ੜ

Level of fluency: Beginner

Suitable for ages: 5 to 8

Description:

ਵਿਦਿਆਰਥੀ ਇਸ ਖੇਡ ਦੁਆਰਾ ਪ ਤੋਂ ੜ ਤੱਕ ਅੱਖਰਾਂ ਦੀ ਪਛਾਣ ਕਰਦੇ ਹਨ।

ਪੌਪ ਅਖਰ ਵਾਲੀ ਖੇਡ - ਅੱਖਰ ਟ ਤੋਂ ਨ
Pop the Akhar Game - Letters ਟ to ਨ

Pop the Akhar Game - Letters ਟ to ਨ

Level of fluency: Beginner

Suitable for ages: 5 to 8

Description:

ਵਿਦਿਆਰਥੀ ਇਸ ਖੇਡ ਦੁਆਰਾ ਟ ਤੋਂ ਨ ਤੱਕ ਅੱਖਰਾਂ ਦੀ ਪਛਾਣ ਕਰਦੇ ਹਨ।

 

ਪੌਪ ਅਖਰ ਵਾਲੀ ਖੇਡ - ਅੱਖਰ ਕ ਤੋਂ ਞ
Pop the Akhar Game - Letters ਕ to ਞ

Pop the Akhar Game - Letters ਕ to ਞ

Level of fluency: Beginner

Suitable for ages: 5 to 8

Description:

ਵਿਦਿਆਰਥੀ ਇਸ ਖੇਡ ਦੁਆਰਾ ਕ ਤੋਂ ਞ ਤੱਕ ਅੱਖਰਾਂ ਦੀ ਪਛਾਣ ਕਰਦੇ ਹਨ।

ਪੌਪ ਅਖਰ ਵਾਲੀ ਖੇਡ - ਅੱਖਰ ੳ ਤੋਂ ਹ
Pop the Akhar Game - Letters ੳ to ਹ

Pop the Akhar Game - Letters ੳ to ਹ

Level of fluency: Beginner

Suitable for ages: 5 to 8

Description:

ਵਿਦਿਆਰਥੀ ਇਸ ਖੇਡ ਦੁਆਰਾ ੳ ਤੋਂ ਹ ਤੱਕ ਅੱਖਰਾਂ ਦੀ ਪਛਾਣ ਕਰਦੇ ਹਨ।

ਪੰਜਾਬੀ ਵਰਣਮਾਲਾ ਨੂੰ ਪੂਰਾ ਕਰੋ (ਖੇਡ)
Complete the Punjabi Alphabet (Game)

Complete the Punjabi Alphabet (Game)

Level of fluency: Beginner

Suitable for ages: 5 to 9

Description:

ਇਸ ਖੇਡ ਦੁਆਰਾ ਵਿਦਿਆਰਥੀ ੳ ਤੋਂ ੜ ਤੱਕ ਅੱਖਰਾਂ ਦੀ ਪਛਾਣ ਕਰਦੇ ਹਨ।

ਅਖਰ ਬ੍ਰਿਜ ਗੇਮ - ਅੱਖਰ ਯ ਤੋਂ ੜ
Akhar Bridge Game - Letters ਯ to ੜ

Akhar Bridge Game - Letters ਯ to ੜ

Level of fluency: Beginner

Suitable for ages: 5 to 8

Description:

ਵਿਦਿਆਰਥੀ ਯ ਤੋਂ ੜ ਤੱਕ ਅੱਖਰਾਂ ਦੀ ਪਛਾਣ ਕਰਦੇ ਹਨ। ਇਸ ਖੇਡ ਦੁਆਰਾ ਜਾਨਵਰ ਨੂੰ ਪੁਲ ਪਾਰ ਕਰਨ ਵਿੱਚ ਮਦਦ ਕਰੋ।

ਅਖਰ ਬ੍ਰਿਜ ਗੇਮ - ਅੱਖਰ ਤ ਤੋਂ ਮ
Akhar Bridge Game - letters ਤ to ਮ

Akhar Bridge Game - letters ਤ to ਮ

Level of fluency: Beginner

Suitable for ages: 5 to 8

Description:

ਵਿਦਿਆਰਥੀ ਤ ਤੋਂ ਮ ਤੱਕ ਅੱਖਰਾਂ ਦੀ ਪਛਾਣ ਕਰਦੇ ਹਨ। ਇਸ ਖੇਡ ਦੁਆਰਾ ਜਾਨਵਰ ਨੂੰ ਪੁਲ ਪਾਰ ਕਰਨ ਵਿੱਚ ਮਦਦ ਕਰੋ।

ਅਖਰ ਬ੍ਰਿਜ ਗੇਮ - ਅੱਖਰ ਚ ਤੋਂ ਣ
Akhar Bridge Game - Letters ਚ to ਣ

Akhar Bridge Game - Letters ਚ to ਣ

Level of fluency: Beginner

Suitable for ages: 5 to 8

Description:

ਵਿਦਿਆਰਥੀ ਚ ਤੋਂ ਣ ਤੱਕ ਅੱਖਰਾਂ ਦੀ ਪਛਾਣ ਕਰਦੇ ਹਨ। ਇਸ ਖੇਡ ਦੁਆਰਾ ਜਾਨਵਰ ਨੂੰ ਪੁਲ ਪਾਰ ਕਰਨ ਵਿੱਚ ਮਦਦ ਕਰੋ।

ਅਖਰ ਬ੍ਰਿਜ ਗੇਮ - ਅੱਖਰ ੳ ਤੋਂ ਙ
Akhar Bridge Game - letters ੳ to ਙ

Akhar Bridge Game - letters ੳ to ਙ

Level of fluency: Beginner

Suitable for ages: 5 to 8

Description:

ਵਿਦਿਆਰਥੀ ੳ ਤੋਂ ਙ ਤੱਕ ਅੱਖਰਾਂ ਦੀ ਪਛਾਣ ਕਰਦੇ ਹਨ। ਇਸ ਖੇਡ ਦੁਆਰਾ ਜਾਨਵਰ ਨੂੰ ਪੁਲ ਪਾਰ ਕਰਨ ਵਿੱਚ ਮਦਦ ਕਰੋ।

ਪੰਜਾਬੀ ਡਿਕਸ਼ਨਰੀ (ਤਸਵੀਰਾਂ ਅਤੇ ਆਵਾਜ਼)
Punjabi Dictionary (Pictures and Sound)

Punjabi Dictionary (Pictures and Sound)

Level of fluency: Beginner

Suitable for ages: 5 to 18

Description:

ਵਿਦਿਆਰਥੀਆਂ ਲਈ ਤਸਵੀਰਾਂ ਅਤੇ ਆਵਾਜ਼ ਦੇ ਨਾਲ ਸ਼ਬਦਾਵਲੀ ਸਿੱਖਣ ਦਾ ਇੱਕ ਸ਼ਾਨਦਾਰ ਤਰੀਕਾ।

A fantastic way for students to learn vocabulary with pictures and sound.

ਬਿੰਦੀਆਂ ਨੂੰ ਜੋੜੋ - ਪੰਜਾਬੀ ਵਰਣਮਾਲਾ - ਸ਼ੇਰ
Connect the Dots - Punjabi Alphabet - Lion

Connect the Dots - Punjabi Alphabet - Lion

Level of fluency: Beginner

Suitable for ages: 5 to 8

Description:

ਪੰਜਾਬੀ ਵਰਣਮਾਲਾ ਸਿੱਖਣ ਵਾਲੇ ਵਿਦਿਆਰਥੀਆਂ ਲਈ ਇੱਕ ਵਧੀਆ ਗਤੀਵਿਧੀ

ਖਾਲੀ ਥਾਵਾਂ ਭਰੋ - ਦੁਲੈਂਕੜ
Fill in the missing letters - Dulainkar

Fill in the missing letters - Dulainkar

Level of fluency: Beginner

Suitable for ages: 6 to 9

Description:

ਬੱਚਿਆਂ ਲਈ ਇੱਕ ਮਜ਼ੇਦਾਰ ਗਤੀਵਿਧੀ। ਤਸਵੀਰਾਂ ਦੀ ਪਛਾਣ ਕਰਕੇ ਖਾਲੀ ਥਾਵਾਂ ਭਰੋ ਅਤੇ ਇਹਨਾਂ ਅੱਖਰਾਂ ਤੋਂ ਇੱਕ ਨਵਾਂ ਦੁਲੈਂਕੜ ਸ਼ਬਦ ਬਣਾਓ।

ਨਾਂਵਾਂ - ਪੰਜਾਬੀ ਵਿਆਕਰਨ
Nouns - Punjabi Grammar Activity

Nouns - Punjabi Grammar Activity

Level of fluency: Intermediate

Suitable for ages: 6 to 9

Description:

ਜਦੋਂ ਵਿਦਿਆਰਥੀ ਨਾਂਵਾਂ ਬਾਰੇ ਸਿੱਖਦੇ ਹਨ ਤਾਂ ਉਹ ਇਸ ਬਾਰੇ ਵੀ ਸਿੱਖਦੇ ਹਨ ਕਿ ਉਹ ਵਿਅਕਤੀ, ਜਾਨਵਰ/ਪੰਛੀ, ਚੀਜ਼, ਜਾਂ ਸਥਾਨ ਨਾਲ ਸਬੰਧਤ ਹਨ।

ਵਿਰੋਧੀ ਸ਼ਬਦਾਂ ਦੀ ਗਤੀਵਿਧੀਆਂ
Opposite Words Activities

Opposite Words Activities

Level of fluency: Intermediate

Suitable for ages: 6 to 8

Description:

ਵਿਦਿਆਰਥੀ ਵਿਰੋਧੀ ਸ਼ਬਦਾਂ ਬਾਰੇ ਸਿੱਖਣ ਤੋਂ ਬਾਅਦ, ਤਸਵੀਰਾਂ ਦੀ ਪਛਾਣ ਕਰਦੇ ਹਨ ਅਤੇ ਵਿਰੋਧੀ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਦੇ ਹਨ ।

ਮੋਰ ਦੀ ਤਸਵੀਰ ਵਿੱਚ ਅੱਖਰ ਅਤੇ ਸ਼ਬਦ ਲੱਭੋ
Find the letters and words in the Peacock picture

Find the letters and words in the Peacock picture

Level of fluency: Beginner

Suitable for ages: 6 to 10

Description:

ਤਸਵੀਰ ਦੀ ਮਦਦ ਨਾਲ ਵਿਦਿਆਰਥੀ ਅਜਿਹੇ ਸ਼ਬਦ ਬਣਾ ਸਕਦੇ ਹਨ ਜੋ ਇਹਨਾਂ ਅੱਖਰਾਂ ਨਾਲ ਸ਼ੁਰੂ ਹੁੰਦੇ ਹਨ ਜਿਵੇਂ ਕਿ ਅੱਖਰ ਕ, ਕਲਗੀ। ਇਹਨਾਂ ਅੱਖਰਾਂ ਤੋਂ ਹੋਰ ਸ਼ਬਦ ਵੀ ਬਣਾ ਸਕਦੇ ਹਨ ਜਿਵੇਂ ਕਿ 'ਕ' ਕਾਰ, ਕਾਗਜ਼, ਕਿਤਾਬ ਆਦਿ। ਤਸਵੀਰ ਨੂੰ ਵੇਖ ਕੇ ਵਿਦਿਆਰਥੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਕੇ ਕਹਾਣੀ ਬਣਾਉਣ।

ਪੈਂਤੀ ਅੱਖਰ
Trace the letters - Punjabi Alphabet (Penti Akhar)

Trace the letters - Punjabi Alphabet (Penti Akhar)

Level of fluency: Beginner

Suitable for ages: 4 to 7

Description:

ਇਸ ਸਰੋਤ ਦੁਆਰਾ ਵਿਦਿਆਰਥੀ ਪੈਂਤੀ ਅਖਰ ਲਿਖਣ ਦਾ ਅਭਿਆਸ ਕਰ ਸਕਦੇ ਹਨ

ਪੰਜਾਬੀ ਪੈਂਤੀ ਸਿੱਖੋ - ਪਹਿਲਾ ਭਾਗ
Learn Punjabi Painti - Lesson 1

Learn Punjabi Painti - Lesson 1

Level of fluency: Beginner

Suitable for ages: 5 to 7

Description:

ਪੰਜਾਬੀ ਅੱਖਰ ਸਿੱਖਣ ਦਾ ਸਰੋਤ - ਹ, ਰ, ਗ, ਸ, ਮ

Lesson 1 of 7 to help young learners of Punjabi language to learn the alphabet in a fun and engaging way.

This resource has been created by Mona Sidhu from Sikh Khalsa Mission.

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Advanced

Suitable for ages: 13 to 18

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Intermediate

Suitable for ages: 9 to 12

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Beginner

Suitable for ages: 5 to 8

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਪੰਜਾਬੀ ਲਾਇਬ੍ਰੇਰੀ - ਬੱਚਿਆਂ ਦੀਆਂ ਕਿਤਾਬਾਂ
Punjabi Library (Kids Books)

Punjabi Library (Kids Books)

Level of fluency: Beginner

Suitable for ages: 5 to 13

Description:

ਇਸ ਸਰੋਤ ਰਾਹੀਂ ਬੱਚੇ ਮਨੋਰੰਜਕ ਤਰੀਕੇ ਨਾਲ ਬਾਲ ਗੀਤ ਗਾ ਕੇ ਅਤੇ ਕਵਿਤਾਵਾਂ ਪੜ੍ਹ ਕੇ ਪੰਜਾਬੀ ਸਿੱਖ ਸਕਦੇ ਹਨ। ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਇਹ ਸਰੋਤ ਬਹੁਤ ਵਧੀਆ ਹੈ।

Bal Geet and Poems for children.

ਪੰਜਾਬੀ (ਗੁਰਮੁਖੀ, ਸ਼ਾਹਮੁਖੀ) ਤੋਂ ਅੰਗਰੇਜ਼ੀ ਸ਼ਬਦ-ਕੋਸ਼
Punjabi (Gurmukhi, Shahmukhi) to English Dictionary

Punjabi (Gurmukhi, Shahmukhi) to English Dictionary

Level of fluency: Advanced

Suitable for ages: 12 to 18

Description:

ਇਹ ਸ਼ਬਦ-ਕੋਸ਼ ਜੋ ਪੰਜਾਬੀ (ਗੁਰਮੁਖੀ, ਸ਼ਾਹਮੁਖੀ) ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ (ਗੁਰਮੁਖੀ, ਸ਼ਾਹਮੁਖੀ) ਦੇ ਸ਼ਬਦ ਲੱਭਣ ਵਿੱਚ ਬਹੁਤ ਮਦਦਗਾਰ ਸਿੱਧ ਹੁੰਦਾ ਹੈ। ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਲਾਭਦਾਇਕ ਸਰੋਤ ਹੈ।

 

 

ਅੰਗ੍ਰੇਜ਼ੀ ਤੋਂ ਪੰਜਾਬੀ ਸ਼ਬਦ-ਕੋਸ਼
English to Punjabi Online Dictionary

English to Punjabi Online Dictionary

Level of fluency: Advanced

Suitable for ages: 12 to 18

Description:

ਇਹ ਸ਼ਬਦ-ਕੋਸ਼ ਜੋ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਦੇ ਸ਼ਬਦ ਲੱਭਣ ਵਿੱਚ ਬਹੁਤ ਮਦਦਗਾਰ ਸਿੱਧ ਹੁੰਦਾ ਹੈ। ਵਿਦਿਆਰਥੀ ਆਪਣੀ ਸ਼ਬਦਾਵਲੀ ਵਿੱਚ ਵਾਧਾ ਕਰਨ ਲਈ ਇਸ ਸਰੋਤ ਦੀ ਮਦਦ ਲੈ ਸਕਦੇ ਹਨ।

ਲਰਨ 101 - ਪੰਜਾਬੀ ਵਿਆਕਰਨ - ਵੈਬਸਾਈਟ
Learn 101 - Punjabi Grammar - Website

Learn 101 - Punjabi Grammar - Website

Level of fluency: Intermediate

Suitable for ages: 5 to 18

Description:

ਪੰਜਾਬੀ ਵਿਆਕਰਨ ਵੈਬਸਾਈਟ ਵਿੱਚ ਨਾਮ, ਕਿਰਿਆ, ਵਿਸ਼ੇਸ਼ਣ, ਸ਼ਬਦਾਵਲੀ ਅਤੇ ਆਡੀਓ ਕਲਿੱਪ ਹਨ।

ਪੰਜਾਬੀ ਕਹਾਣੀਆਂ - ਵੈਬਸਾਈਟ
Punjabi Stories - Website

Punjabi Stories - Website

Level of fluency: Intermediate

Suitable for ages: 5 to 15

Description:

ਛੋਟੇ ਬੱਚਿਆਂ ਲਈ ਪੰਜਾਬੀ ਕਹਾਣੀਆਂ।

ਪੰਜਾਬੀ ਬੱਚੇ - ਵੈਬਸਾਈਟ
Punjabi Kids - Website

Punjabi Kids - Website

Level of fluency: Beginner

Suitable for ages: 5 to 18

Description:

ਬੱਚਿਆਂ ਨੂੰ ਸਮਰਪਿਤ ਵੈਬਸਾਈਟ ਜਿੱਥੇ ਤੁਸੀਂ ਬੱਚਿਆਂ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਹੋਰ ਰਚਨਾਵਾਂ ਪੜ੍ਹ ਸਕਦੇ ਹੋ।

ਬੱਚਿਆਂ ਲਈ ਪੰਜਾਬੀ ਕਵਿਤਾਵਾਂ
Punjabi Poems For Children

Punjabi Poems For Children

Level of fluency: Advanced

Suitable for ages: 12 to 18

Description:

ਵੱਖ-ਵੱਖ ਕਵੀਆਂ ਦੁਆਰਾ ਲਿਖੀਆਂ ਗਈਆਂ, ਬੱਚਿਆਂ ਲਈ ਕਵਿਤਾਵਾਂ।

ਸਿੱਖਵਿਲ - ਵੈਬਸਾਈਟ
SikhVille - Website

SikhVille - Website

Level of fluency: Beginner

Suitable for ages: 4 to 18

Description:

ਸਿੱਖਵਿਲ ਵੈਬਸਾਈਟ ਵਿੱਚ ਇੰਟਰੈਕਟਿਵ ਗੇਮਜ਼, ਐਪਸ, ਵਰਕਸ਼ੀਟ, ਕਹਾਣੀਆਂ ਅਤੇ ਵਿਭਿੰਨ ਵਿਸ਼ਿਆਂ 'ਤੇ ਵਿਡਿਓ ਸ਼ਾਮਲ ਹਨ।

SikhVille.org is an incredible online portal for children to learn Punjabi (Gurmukhi script). It contains interactive games, apps, worksheets, stories, and videos on a variety of topics, suitable for beginner to advanced learners of Punjabi language.

ਪੈਂਤੀ ਅੱਖਰ - ਵੈਬਸਾਈਟ
Painti Akhar - Website

Painti Akhar - Website

Level of fluency: Beginner

Suitable for ages: 5 to 18

Description:

ਇਸ ਵੈਬਸਾਈਟ ਵਿੱਚ ਮੁਫਤ ਪੰਜਾਬੀ ਫਲੈਸ਼ਕਾਰਡ, ਵਰਕਸ਼ੀਟ, ਪੋਸਟਰ ਅਤੇ ਵੀਡੀਓ ਹਨ।

A fun way for children to learn Punjabi (Gurmukhi Script) Alphabet. This website contains free flashcards, worksheets, posters and videos in Punjabi.