Punjabi

ਚੀਜ਼ਾਂ ਜੋ ਅਸੀਂ ਪਹਿਨਦੇ ਹਾਂ
Things we wear - Cut and Paste Worksheet

Things we wear - Cut and Paste Worksheet

Level of fluency: Beginner

Suitable for ages: 5 to 7

Description:

ਚੀਜ਼ਾਂ ਜੋ ਅਸੀਂ ਪਹਿਨਦੇ ਹਾਂ

ਆਓ ਆਓ ਸਾਰੇ ਆਓ - ਪੰਜਾਬੀ ਬਾਲ ਗੀਤ
Aao Aao Sare Aao - Punjabi Kids' Rhyme

Aao Aao Sare Aao - Punjabi Kids' Rhyme

Level of fluency: Beginner

Suitable for ages: 5 to 10

Description:

ਆਓ ਆਓ ਸਾਰੇ ਆਓ" ਪੰਜਾਬੀ ਬਾਲ ਗੀਤ ਬਚਿਆਂ ਨੂੰ ਰਲ ਮਿਲ ਕੇ ਖੇਡਦਿਆਂ ਆਪਸੀ ਸਾਂਝ ਵਧਾਉਣਾ ਦਾ ਪਿਆਰਾ ਗੁਣ ਸਿਖਾਉਂਦਾ ਹੈ। ਇਸ ਗੀਤ ਵਿਚ ਰਵਾਇਤੀ ਪੰਜਾਬੀ ਸਾਂਝੀ ਖੇਡ ਕਿੱਕਲੀ ਜਨਤਕ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈ। 

ਸੱਤਿਆ, ਧਿਆਨ ਨਾਲ!: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
Satya, Watch Out!: Learn Punjabi with subtitles - Story for Children "BookBox.com"

Satya, Watch Out!: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਗੁੰਮਿਆ ਅਤੇ ਲਭਿਆ: : ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Lost and Found: Learn Punjabi with subtitles - Story for Children "BookBox.com"

Lost and Found: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਟਿੰਮੀ ਅਤੇ ਪੇਪੇ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
Timmy and Pepe: Learn Punjabi with subtitles - Story for Children "BookBox.com"

Timmy and Pepe: Learn Punjabi with subtitles - Story for Children "BookBox.com"

Level of fluency: Beginner

Suitable for ages: 5 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਲੋਰੀ - ਪੰਜਾਬੀ ਕਵਿਤਾ
Lorri (Lullaby) - Punjabi Poem

Lorri (Lullaby) - Punjabi Poem

Level of fluency: Beginner

Suitable for ages: 5 to 8

Description:

ਵਿਦਿਆਰਥੀ ਇਸ ਦਿਲਚਸਪ ਵੀਡੀਓ ਰਾਹੀਂ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੇ ਨਾਂ ਅਤੇ ਬਹੁਤ ਕੁਝ ਨਵਾਂ ਪੰਜਾਬੀ ਵਿੱਚ ਸਿੱਖਦੇ ਹਨ।

ਪੰਜਾਬੀ ਵਿੱਚ ਭਾਵਨਾਵਾਂ ਦਾ ਚਾਰਟ
Feelings Chart in Punjabi

Feelings Chart in Punjabi

Level of fluency: Beginner

Suitable for ages: 5 to 9

Description:

ਭਾਵਨਾਵਾਂ ਦੇ ਵਿਸ਼ੇ 'ਤੇ ਸ਼ਬਦਾਵਲੀ ਸਿਖਾਉਣ ਲਈ ਇੱਕ ਉਪਯੋਗੀ ਸਰੋਤ

ਭਾਵਨਾਵਾਂ - ਪੰਜਾਬੀ ਵਿੱਚ ਫਲੈਸ਼ਕਾਰਡ
Feelings Flashcards in Punjabi

Feelings Flashcards in Punjabi

Level of fluency: Beginner

Suitable for ages: 5 to 9

Description:

ਭਾਵਨਾਵਾਂ ਦੇ ਵਿਸ਼ੇ 'ਤੇ ਸ਼ਬਦਾਵਲੀ ਸਿਖਾਉਣ ਲਈ ਇੱਕ ਉਪਯੋਗੀ ਸਰੋਤ

ਪੰਜਾਬੀ ਕਵਿਤਾ - ਸਾਬਣ
Soap Poem in Punjabi (PPT)

Soap Poem in Punjabi (PPT)

Level of fluency: Beginner

Suitable for ages: 5 to 10

Description:

ਵਿਦਿਆਰਥੀਆਂ ਲਈ ਸਾਬਣ ਕਵਿਤਾ ਨਾਲ ਕਰਨ ਲਈ ਕੁਝ ਗਤੀਵਿਧੀਆਂ

ਸਰੀਰ ਦੇ ਅੰਗ (ਪੋਸਟਰ)
Parts of the Body (Poster)

Parts of the Body (Poster)

Level of fluency: Intermediate

Suitable for ages: 7 to 15

Description:

ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਰੀਰ ਦੇ ਅੰਗਾਂ ਬਾਰੇ ਇੱਕ ਸ਼ਾਨਦਾਰ ਪੋਸਟਰ

ਪੰਜਾਬੀ ਕਵਿਤਾ - ਸਾਬਣ
Punjabi Poem - Sabhan

Punjabi Poem - Sabhan

Level of fluency: Beginner

Suitable for ages: 5 to 9

Description:

ਇਹ ਕਵਿਤਾ ਸਾਬਣ ਬਾਰੇ ਹੈ। ਸਾਬਣ ਨਾਲ ਆਪਣੇ ਹੱਥ ਧੋਣ ਬਾਰੇ ਇੱਕ ਚੰਗਾ ਸਰੋਤ ਹੈ।

ਸਰਦੀਆਂ ਦੇ ਕੱਪੜੇ
Winter Clothes

Winter Clothes

Level of fluency: Beginner

Suitable for ages: 5 to 9

Description:

ਸਰਦੀਆਂ ਦੇ ਕੱਪੜੇ ਦੇ ਵੱਖ-ਵੱਖ ਨਾਵਾਂ ਬਾਰੇ ਸਿੱਖਣ ਵੇਲੇ ਇਹ ਇੱਕ ਉਪਯੋਗੀ ਸਰੋਤ ਹੈ। ਵਿਦਿਆਰਥੀ ਸਰਦੀਆਂ ਦੇ ਕੱਪੜਿਆਂ ਦੇ ਨਾਮ ਪਛਾਣ ਸਕਦੇ ਹਨ।

ਨਾਨੀ ਮਾਂ - ਬਾਲ ਗੀਤ
Nani Maa - Children's Poem

Nani Maa - Children's Poem

Level of fluency: Beginner

Suitable for ages: 6 to 9

Description:

ਵਿਦਿਆਰਥੀ ਨਾਨੀ ਮਾਂ ਵੀਡੀਓ ਰਾਹੀਂ ਸਿੱਖਦੇ ਹਨ ਕਿ ਸਾਨੂੰ ਬਜ਼ੁਰਗਾਂ ਦਾ ਮਾਣ ਸਨਮਾਨ ਕਰਨਾ ਚਾਹੀਦਾ ਹੈ।

ਸ਼ਬਦ ਲੱਭੋ: ਪਾਲਤੂ ਜਾਨਵਰ/ਘਰੇਲੂ ਜਾਨਵਰ
Find-a-word: Pets and Farm Animals

Find-a-word: Pets and Farm Animals

Level of fluency: Intermediate

Suitable for ages: 6 to 9

Description:

ਵਿਦਿਆਰਥੀ ਦੇ ਪੱਧਰ 'ਤੇ ਨਿਰਭਰ ਕਰਦੇ ਹੋਏ ਅਧਿਆਪਕ ਇਸ ਗਤੀਵਿਧੀ ਨੂੰ ਕਈ ਤਰੀਕਿਆਂ ਨਾਲ ਵਰਤ ਸਕਦੇ ਹਨ। ਇਸ ਵਿੱਚ ਜਵਾਬ ਵੀ ਸ਼ਾਮਲ ਹਨ।

ਪਾਲਤੂ ਜਾਨਵਰ/ਘਰੇਲੂ ਜਾਨਵਰ ਅਤੇ ਉਨ੍ਹਾਂ ਦੇ ਬੱਚੇ (ਵਿਦਿਆਰਥੀਆਂ ਲਈ ਇੱਕ ਵਰਕਬੁੱਕ)
Pets, Farm Animals and their babies (Student Workbook)

Pets, Farm Animals and their babies (Student Workbook)

Level of fluency: Beginner

Suitable for ages: 5 to 9

Description:

ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀ ਘਰੇਲੂ ਜਾਨਵਰਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਸਬੰਧਤ ਅੱਖਰ ਅਤੇ ਸ਼ਬਦ ਸਿੱਖਦੇ ਹਨ।

ਤੁਸੀਂ ਕਿਹੜਾ ਪਾਲਤੂ ਜਾਨਵਰ ਜਾਂ ਘਰੇਲੂ ਜਾਨਵਰ ਬਣਨਾ ਚਾਹੁੰਦੇ ਹੋ?
Unit of Work: What pet/animal do you want to be?

Unit of Work: What pet/animal do you want to be?

Level of fluency: Beginner

Suitable for ages: 5 to 9

Description:

ਅਧਿਆਪਕਾਂ ਤੋਂ ਵਿਦਿਆਰਥੀ ਕਥਾਵਾਂ ਅਤੇ ਪੰਜਾਬੀ ਮਿਥਿਹਾਸ ਅਤੇ ਬੱਚਿਆਂ ਦੀਆਂ ਕਹਾਣੀਆਂ ਰਾਹੀਂ ਭਾਰਤ ਦੇ ਕੁਝ ਹਿੱਸਿਆਂ ਵਿੱਚ ਪਾਲਤੂ ਜਾਨਵਰਾਂ/ਘਰੇਲੂ ਜਾਨਵਰਾਂ ਬਾਰੇ ਸਿੱਖਦੇ ਹਨ। ਵਿਦਿਆਰਥੀ ਪਾਲਤੂ ਜਾਨਵਰਾਂ/ਘਰੇਲੂ ਜਾਨਵਰਾਂ ਲਈ ਸ਼ਬਦਾਵਲੀ ਸਿੱਖਦੇ ਹਨ ਅਤੇ ਇਹ ਪੜਚੋਲ ਕਰਦੇ ਹਨ ਕਿ ਵੱਖ-ਵੱਖ ਸਬੰਧਾਂ ਨੂੰ ਦਰਸਾਉਣ ਲਈ ਭਾਸ਼ਾ ਨੂੰ ਵੱਖਰੇ ਤਰੀਕੇ ਨਾਲ ਕਿਵੇਂ ਵਰਤਿਆ ਜਾਂਦਾ ਹੈ। ਵਿਦਿਆਰਥੀ ਆਪਣੇ ਮਨਪਸੰਦ ਪਾਲਤੂ ਜਾਨਵਰ/ਘਰੇਲੂ ਜਾਨਵਰ ਦੀ ਫੇਸ ਪੇਂਟਿੰਗ, ਮਾਸਕ ਜਾਂ ਪੁਸ਼ਾਕ ਬਣਾਉਂਦੇ ਹਨ। ਉਹ ਇੱਕ ਛੋਟੀ ਕਲਾਸ ਦੇ ਨਾਟਕ ਵਿੱਚ ਹਿੱਸਾ ਲੈਂਦੇ ਹਨ ਜਿੱਥੇ ਹਰੇਕ ਵਿਦਿਆਰਥੀ ਇੱਕ ਕਾਲਪਨਿਕ ਪਾਲਤੂ ਜਾਨਵਰ/ਘਰੇਲੂ ਜਾਨਵਰ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ।

ਸਰੀਰ ਦੇ ਅੰਗ
Parts of the Body - Worksheet with answers

Parts of the Body - Worksheet with answers

Level of fluency: Beginner

Suitable for ages: 5 to 7

Description:

ਇਹ ਸਰੋਤ ਸਰੀਰ ਦੇ ਵੱਖ-ਵੱਖ ਅੰਗਾਂ ਬਾਰੇ ਸਿੱਖਣ ਲਈ ਬਹੁਤ ਵਧੀਆ ਹੈ। ਵਿਦਿਆਰਥੀ (ਹੈ ਅਤੇ ਹਨ) ਇਹਨਾਂ ਸ਼ਬਦਾਂ ਦੀ ਵਰਤੋਂ ਕਿੱਥੇ ਕਰਨੀ ਹੈ ਸਿੱਖਦੇ ਹਨ।

ਪੰਜਾਬੀ ਵਿੱਚ ਗ੍ਰੀਟਿੰਗਸ
Greetings in Punjabi

Greetings in Punjabi

Level of fluency: Intermediate

Suitable for ages: 5 to 12

Description:

ਇਸ ਸਰੋਤ ਵਿੱਚ, ਵਿਦਿਆਰਥੀ ਕਿਸੇ ਨੂੰ ਪੰਜਾਬੀ ਵਿੱਚ ਗ੍ਰੀਟਿੰਗਸ ਕਰਨ ਦੇ ਵੱਖੋ ਵੱਖਰੇ ਤਰੀਕਿਆਂ ਬਾਰੇ ਸਿੱਖ ਸਕਦੇ ਹਨ

ਕਿਰਨ ਬੇਦੀ, ਧੰਨਵਾਦ ਸ਼੍ਰੀਮਾਨ ਸੈਕਟਰੀ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Kiran Bedi, Thank you Mr Secretary: Learn Punjabi with subtitles - Story for Children "BookBox.com"

Kiran Bedi, Thank you Mr Secretary: Learn Punjabi with subtitles - Story for Children "BookBox.com"

Level of fluency: Advanced

Suitable for ages: 9 to 14

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਅੱਜ ਕੋਈ ਮੁਸਕਰਾਹਟ ਨਹੀਂ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
No Smiles Today: Learn Punjabi – Story for Children “BookBox.com”

No Smiles Today: Learn Punjabi – Story for Children “BookBox.com”

Level of fluency: Intermediate

Suitable for ages: 5 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਅੰਮੂ ਦਾ ਕਤੂਰਾ: ਉਪਸਿਰਲੇਖਾਂ ਨਾਲ ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Ammu's Puppy: Learn Punjabi with subtitles - Story for Children "BookBox.com"

Ammu's Puppy: Learn Punjabi with subtitles - Story for Children "BookBox.com"

Level of fluency: Intermediate

Suitable for ages: 6 to 9

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਹਫ਼ਤੇ ਦੇ ਦਿਨਾਂ ਨੂੰ ਕੱਟੋ ਅਤੇ ਤਰਤੀਬਵਾਰ ਚਿਪਕਾਓ
Days of the Week - Cut & Paste Activity

Days of the Week - Cut & Paste Activity

Level of fluency: Beginner

Suitable for ages: 5 to 7

Description:

ਇਸ ਸਰੋਤ ਦੁਆਰਾ ਵਿਦਿਆਰਥੀ ਹਫ਼ਤੇ ਦੇ ਸੱਤ ਦਿਨਾਂ ਦੇ ਨਾਮ ਤਰਤੀਬਵਾਰ ਸਿੱਖਦੇ ਹਨ: ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸਨਿੱਚਰਵਾਰ, ਐਤਵਾਰ ।

ਮੇਰੇ ਬਾਰੇ
About Me

About Me

Level of fluency: Intermediate

Suitable for ages: 5 to 10

Description:

ਇਸ ਸਰੋਤ ਵਿੱਚ ਵਿਦਿਆਰਥੀ ਆਪਣੇ ਬਾਰੇ ਪੰਜਾਬੀ ਵਿੱਚ ਲਿਖਣਾ ਸਿੱਖਣਗੇ। ਵਿਦਿਆਰਥੀ ਵਾਕ ਬਣਾ ਸਕਦੇ ਹਨ ਅਤੇ ਉਨ੍ਹਾਂ ਨੂੰ ਪੰਜਾਬੀ ਵਿੱਚ ਕਹਿ ਸਕਦੇ ਹਨ।

ਚਿਹਰੇ ਦੇ ਅੰਗ
Parts of the Face

Parts of the Face

Level of fluency: Beginner

Suitable for ages: 5 to 7

Description:

ਇਹ ਸਰੋਤ ਵਿਦਿਆਰਥੀਆਂ ਲਈ ਪੰਜਾਬੀ ਵਿੱਚ ਚਿਹਰੇ ਦੇ ਅੰਗਾਂ ਬਾਰੇ ਸਿੱਖਣ ਲਈ ਵਧੀਆ ਹੈ। ਪੰਜਾਬੀ ਵਿੱਚ ਚਿਹਰੇ ਦੇ ਅੰਗ ਪਛਾਣੋ, ਬੋਲੋ, ਪੜ੍ਹੋ ਅਤੇ ਲਿਖੋ।

ਮੇਰੀਆਂ ਮਨਪਸੰਦ ਚੀਜ਼ਾਂ
My Favourite Things

My Favourite Things

Level of fluency: Intermediate

Suitable for ages: 5 to 9

Description:

ਇਹ ਸਰੋਤ ਮਨਪਸੰਦ ਚੀਜ਼ਾਂ ਬਾਰੇ ਹੈ। ਵਿਦਿਆਰਥੀ ਆਪਣੀਆਂ ਮਨਪਸੰਦ ਚੀਜ਼ਾਂ ਬਾਰੇ ਲਿਖਣਾ ਸਿੱਖਣਗੇ।

ਯੂਨਿਟ ਆਫ ਵਰਕ - ਇਹ ਕਿਹੜਾ ਦਿਨ ਹੈ ?
Unit of Work - What day is it? [Stage 2]

Unit of Work - What day is it? [Stage 2]

Level of fluency: Intermediate

Suitable for ages: 7 to 13

Description:

ਪੂਰੀ ਯੂਨਿਟ ਦੇ ਸਰੋਤ 7-8 ਹਫਤਿਆਂ ਲਈ ਕਾਫ਼ੀ ਹਨ। ਇਸ ਯੂਨਿਟ ਵਿੱਚ ਵਿਦਿਆਰਥੀ ਹਫ਼ਤੇ ਦੇ ਦਿਨਾਂ ਅਤੇ ਸਾਲ ਦੇ ਮਹੀਨਿਆਂ ਬਾਰੇ ਸਿੱਖਦੇ ਹਨ। ਇਹ ਯੂਨਿਟ ਅਮਨਪ੍ਰੀਤ ਕਮਲ ਦੁਆਰਾ ਤਿਆਰ ਕੀਤੀ ਗਈ ਹੈ।

This Unit of Work has been prepared by Amanpreet Kamal (Sikh Association of Sydney Revesby Punjabi School).

ਯੂਨਿਟ ਆਫ ਵਰਕ - ਹੈਲੋ, ਮੈਂ ਹਾਂ...
Unit of Work - Hello, I am... [Early Stage 1]

Unit of Work - Hello, I am... [Early Stage 1]

Level of fluency: Beginner

Suitable for ages: 5 to 10

Description:

ਪੂਰੀ ਯੂਨਿਟ ਦੇ ਸਰੋਤ 5 ਹਫਤਿਆਂ ਲਈ ਕਾਫ਼ੀ ਹਨ।  ਇਸ ਯੂਨਿਟ ਵਿੱਚ ਵਿਦਿਆਰਥੀ ਵਾਕਾਂ ਅਤੇ ਭਾਸ਼ਾ ਦੀ ਸਹੀ ਵਰਤੋਂ ਬਾਰੇ ਵੀ ਸਿੱਖਦੇ ਹਨ। ਇਹ ਯੂਨਿਟ ਅਮਨਪ੍ਰੀਤ ਕਮਲ ਦੁਆਰਾ ਤਿਆਰ ਕੀਤੀ ਗਈ ਹੈ।

This Unit of Work has been prepared by Amanpreet Kamal (Sikh Association of Sydney Revesby Punjabi School).

ਪਰਿਵਾਰਕ ਮੈਡੀਕਲ ਕਲੀਨਿਕ
At the Family Medical Clinic

At the Family Medical Clinic

Level of fluency: Advanced

Suitable for ages: 10 to 15

Description:

ਵਿਦਿਆਰਥੀਆਂ ਲਈ ਸੰਵਾਦ ਦਾ ਅਭਿਆਸ ਕਰਨ ਲਈ ਇੱਕ ਵਧੀਆ ਸਰੋਤ

A great resource for students to use to practice dialogue.

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Advanced

Suitable for ages: 13 to 18

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Intermediate

Suitable for ages: 9 to 12

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Beginner

Suitable for ages: 5 to 8

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਭਾਵਨਾਵਾਂ
Feelings

Feelings

Level of fluency: Intermediate

Suitable for ages: 7 to 12

Description:

ਵਿਦਿਆਰਥੀਆਂ ਵਾਸਤੇ ਭਾਵਨਾਵਾਂ ਬਾਰੇ ਸਿੱਖਣ ਲਈ ਇਹ ਇੱਕ ਵਧੀਆ ਸਰੋਤ ਹੈ।

ਪੰਜਾਬੀ ਲਾਇਬ੍ਰੇਰੀ - ਬੱਚਿਆਂ ਦੀਆਂ ਕਿਤਾਬਾਂ
Punjabi Library (Kids Books)

Punjabi Library (Kids Books)

Level of fluency: Beginner

Suitable for ages: 5 to 13

Description:

ਇਸ ਸਰੋਤ ਰਾਹੀਂ ਬੱਚੇ ਮਨੋਰੰਜਕ ਤਰੀਕੇ ਨਾਲ ਬਾਲ ਗੀਤ ਗਾ ਕੇ ਅਤੇ ਕਵਿਤਾਵਾਂ ਪੜ੍ਹ ਕੇ ਪੰਜਾਬੀ ਸਿੱਖ ਸਕਦੇ ਹਨ। ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਇਹ ਸਰੋਤ ਬਹੁਤ ਵਧੀਆ ਹੈ।

Bal Geet and Poems for children.

ਸਰੀਰ ਦੇ ਅੰਗ
Parts of the Body - Matching, Cut and Paste Activity

Parts of the Body - Matching, Cut and Paste Activity

Level of fluency: Beginner

Suitable for ages: 4 to 8

Description:

ਵਿਦਿਆਰਥੀਆਂ ਲਈ ਸਰੀਰ ਦੇ ਅੰਗਾਂ ਬਾਰੇ ਪੰਜਾਬੀ (ਗੁਰਮੁਖੀ ਲਿਪੀ) ਵਿੱਚ ਸਿੱਖਣ ਲਈ ਸ਼ਾਨਦਾਰ ਗਤੀਵਿਧੀਆਂ।

ਲੈਗੁਏਜ਼ ਰਿਮੋਟ
Languages Remote

Languages Remote

Level of fluency: Intermediate

Suitable for ages: 5 to 18

Description:

ਇਹ ਸਰੋਤ K-12 ਦੇ ਵਿਦਿਆਰਥੀਆਂ ਲਈ ਉਚਿਤ ਹੈ। ਇਹ ਵੱਖ ਵੱਖ ਵਿਸ਼ਿਆਂ, ਵੀਡੀਓ ਅਤੇ ਕੰਪਿਊਟਰ ਐਪਸ ਵਿੱਚ ਵੰਡਿਆ ਹੋਇਆ ਹੈ।

This website is designed as a component of the Raising Bilingual Multilingual Children in a Multicultural Society - project endorsed and funded by Greater Shepparton Foundation and Greater Shepparton City Council.

ਸਿੱਖਵਿਲ - ਵੈਬਸਾਈਟ
SikhVille - Website

SikhVille - Website

Level of fluency: Beginner

Suitable for ages: 4 to 18

Description:

ਸਿੱਖਵਿਲ ਵੈਬਸਾਈਟ ਵਿੱਚ ਇੰਟਰੈਕਟਿਵ ਗੇਮਜ਼, ਐਪਸ, ਵਰਕਸ਼ੀਟ, ਕਹਾਣੀਆਂ ਅਤੇ ਵਿਭਿੰਨ ਵਿਸ਼ਿਆਂ 'ਤੇ ਵਿਡਿਓ ਸ਼ਾਮਲ ਹਨ।

SikhVille.org is an incredible online portal for children to learn Punjabi (Gurmukhi script). It contains interactive games, apps, worksheets, stories, and videos on a variety of topics, suitable for beginner to advanced learners of Punjabi language.