Punjabi

ਅੰਗਰੇਜ਼ੀ-ਪੰਜਾਬੀ: ਇੱਕ ਖੋਜ ਯਾਤਰਾ
ENGLISH-PUNJABI: A Discovery Journey

ENGLISH-PUNJABI: A Discovery Journey

Level of fluency: Advanced

Suitable for ages: 8 to 18

Description:

ਪੰਜਾਬੀ ਦੇ ਦੋਭਾਸ਼ੀ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਸਰੋਤ

ਈ-ਲਰਨ ਪੰਜਾਬੀ
E-Learn Punjabi

E-Learn Punjabi

Level of fluency: Advanced

Suitable for ages: 7 to 18

Description:

ਪੰਜਾਬੀ ਸਿੱਖਣ ਲਈ ਇੱਕ ਵਧੀਆ ਔਨਲਾਈਨ ਪਲੇਟਫਾਰਮ। ਵਿਦਿਆਰਥੀ ਪੰਜਾਬੀ ਵਿੱਚ ਪੈਂਤੀ ਅੱਖਰ, ਹਫ਼ਤੇ ਦੇ ਦਿਨ, ਮਹੀਨੇ, ਮਿਤੀ, ਸਮਾਂ, ਮੌਸਮ ਬਾਰੇ ਸਿੱਖਦੇ ਹਨ।

ਕਿਰਨ ਬੇਦੀ, ਧੰਨਵਾਦ ਸ਼੍ਰੀਮਾਨ ਸੈਕਟਰੀ: ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ "BookBox.com"
Kiran Bedi, Thank you Mr Secretary: Learn Punjabi with subtitles - Story for Children "BookBox.com"

Kiran Bedi, Thank you Mr Secretary: Learn Punjabi with subtitles - Story for Children "BookBox.com"

Level of fluency: Advanced

Suitable for ages: 9 to 14

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਪੀਸ਼ੀ ਤੂਫਾਨ ਵਿੱਚ ਫਸਿਆ: ਉਪਸਿਰਲੇਖਾਂ ਨਾਲ ਪੰਜਾਬੀ ਸਿੱਖੋ - ਬੱਚਿਆਂ ਲਈ ਕਹਾਣੀ
Pishi Caught in a Storm: Learn Punjabi with subtitles - Story for Children

Pishi Caught in a Storm: Learn Punjabi with subtitles - Story for Children

Level of fluency: Advanced

Suitable for ages: 8 to 13

Description:

ਇਹ ਬੱਚਿਆਂ ਲਈ ਇੱਕ ਇੰਟਰੈਕਟਿਵ ਅਤੇ ਆਕਰਸ਼ਕ ਕਹਾਣੀ ਹੈ। ਵੀਡੀਓ ਦੇਖ ਕੇ ਅਤੇ ਸਬ-ਟਾਈਟਲ ਪੜ੍ਹਕੇ ਵਿਦਿਆਰਥੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਇੱਕ ਬਹੁਤ ਵਧੀਆ ਦੋਭਾਸ਼ੀ ਸਰੋਤ ਹੈ।

Teachers can implement differentiation strategies and use the resource accordingly, depending on the level of different learners.

ਪਰਿਵਾਰਕ ਮੈਡੀਕਲ ਕਲੀਨਿਕ
At the Family Medical Clinic

At the Family Medical Clinic

Level of fluency: Advanced

Suitable for ages: 10 to 15

Description:

ਵਿਦਿਆਰਥੀਆਂ ਲਈ ਸੰਵਾਦ ਦਾ ਅਭਿਆਸ ਕਰਨ ਲਈ ਇੱਕ ਵਧੀਆ ਸਰੋਤ

A great resource for students to use to practice dialogue.

ਇੰਟਰੈਕਟਿਵ ਵਰਕਸ਼ੀਟ
Interactive Worksheets

Interactive Worksheets

Level of fluency: Advanced

Suitable for ages: 13 to 18

Description:

ਪੰਜਾਬੀ ਸਿੱਖਣ ਲਈ ਵਿਦਿਆਰਥੀਆਂ ਵਾਸਤੇ ਇੰਟਰੈਕਟਿਵ ਵਰਕਸ਼ੀਟ ਇੱਕ ਮਨੋਰੰਜਕ ਸਰੋਤ ਹੈ।

ਪੰਜਾਬੀ (ਗੁਰਮੁਖੀ, ਸ਼ਾਹਮੁਖੀ) ਤੋਂ ਅੰਗਰੇਜ਼ੀ ਸ਼ਬਦ-ਕੋਸ਼
Punjabi (Gurmukhi, Shahmukhi) to English Dictionary

Punjabi (Gurmukhi, Shahmukhi) to English Dictionary

Level of fluency: Advanced

Suitable for ages: 12 to 18

Description:

ਇਹ ਸ਼ਬਦ-ਕੋਸ਼ ਜੋ ਪੰਜਾਬੀ (ਗੁਰਮੁਖੀ, ਸ਼ਾਹਮੁਖੀ) ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ (ਗੁਰਮੁਖੀ, ਸ਼ਾਹਮੁਖੀ) ਦੇ ਸ਼ਬਦ ਲੱਭਣ ਵਿੱਚ ਬਹੁਤ ਮਦਦਗਾਰ ਸਿੱਧ ਹੁੰਦਾ ਹੈ। ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਲਾਭਦਾਇਕ ਸਰੋਤ ਹੈ।

 

 

ਅੰਗ੍ਰੇਜ਼ੀ ਤੋਂ ਪੰਜਾਬੀ ਸ਼ਬਦ-ਕੋਸ਼
English to Punjabi Online Dictionary

English to Punjabi Online Dictionary

Level of fluency: Advanced

Suitable for ages: 12 to 18

Description:

ਇਹ ਸ਼ਬਦ-ਕੋਸ਼ ਜੋ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਦੇ ਸ਼ਬਦ ਲੱਭਣ ਵਿੱਚ ਬਹੁਤ ਮਦਦਗਾਰ ਸਿੱਧ ਹੁੰਦਾ ਹੈ। ਵਿਦਿਆਰਥੀ ਆਪਣੀ ਸ਼ਬਦਾਵਲੀ ਵਿੱਚ ਵਾਧਾ ਕਰਨ ਲਈ ਇਸ ਸਰੋਤ ਦੀ ਮਦਦ ਲੈ ਸਕਦੇ ਹਨ।

ਕੁਦਰਤੀ ਜਲ ਚੱਕਰ
Water Cycle in Punjabi

Water Cycle in Punjabi

Level of fluency: Advanced

Suitable for ages: 9 to 18

Description:

ਪਾਣੀ ਦਾ ਚੱਕਰ ਦੇ ਵੱਖ-ਵੱਖ ਹਿੱਸਿਆਂ ਦੀ ਪਛਾਣ ਕਰਨ ਵਾਲੀ ਇੱਕ ਤਸਵੀਰ।

Diagram identifying the different parts of the water cycle in Punjabi created by the US Department of the Interior and US Geological Survey.

ਲੈਗੁਏਜ਼ ਰਿਮੋਟ
Languages Remote

Languages Remote

Level of fluency: Advanced

Suitable for ages: 5 to 18

Description:

ਇਹ ਸਰੋਤ K-12 ਦੇ ਵਿਦਿਆਰਥੀਆਂ ਲਈ ਉਚਿਤ ਹੈ। ਇਹ ਵੱਖ ਵੱਖ ਵਿਸ਼ਿਆਂ, ਵੀਡੀਓ ਅਤੇ ਕੰਪਿਊਟਰ ਐਪਸ ਵਿੱਚ ਵੰਡਿਆ ਹੋਇਆ ਹੈ।

This website is designed as a component of the Raising Bilingual Multilingual Children in a Multicultural Society - project endorsed and funded by Greater Shepparton Foundation and Greater Shepparton City Council.

ਬੱਚਿਆਂ ਲਈ ਪੰਜਾਬੀ ਕਵਿਤਾਵਾਂ
Punjabi Poems For Children

Punjabi Poems For Children

Level of fluency: Advanced

Suitable for ages: 12 to 18

Description:

ਵੱਖ-ਵੱਖ ਕਵੀਆਂ ਦੁਆਰਾ ਲਿਖੀਆਂ ਗਈਆਂ, ਬੱਚਿਆਂ ਲਈ ਕਵਿਤਾਵਾਂ।

ਭਾਰਤ ਦੇ ਪਕਵਾਨ ਦਾ ਨਕਸ਼ਾ
Indian Cuisine Map

Indian Cuisine Map

Level of fluency: Advanced

Suitable for ages: 7 to 13

Description:

Great overview of the different foods available in India. Students can also explore the types of food offered in Punjabi Cuisine such as Dal Makhni, Makke di Roti, Sarson da Saag and Chana Bhature.

ਹਰ ਇੱਕ ਬੱਚੇ ਕੋਲ ਕਿਹੜਾ ਫਲ ਸੀ?
Which fruit did each child have? (Fruit Logic Puzzle)

Which fruit did each child have? (Fruit Logic Puzzle)

Level of fluency: Advanced

Suitable for ages: 6 to 9

Description:

Students find the answers to the logic puzzle by solving all the clues.