Level of fluency: Intermediate
Suitable for ages: 5 to 13
Description: ਪੰਜਾਬੀ ਭਾਸ਼ਾ ਦੇ ਅਧਿਆਪਕਾਂ ਲਈ ਇੱਕ ਬਹੁਤ ਲਾਭਦਾਇਕ ਅਤੇ ਦਿਲਚਸਪ ਵੈੱਬਸਾਈਟ ਹੈ । ਇਸ ਵਿੱਚ ਅਧਿਆਪਕਾਂ ਲਈ ਵੱਖ-ਵੱਖ ਵਿਸ਼ਿਆਂ ਲਈ ਸਰੋਤ ਹਨ - ਖੇਡਾਂ, ਕਵਿਜ਼, ਕਵਿਤਾਵਾਂ, ਕਹਾਣੀਆਂ, ਵੀਡੀਓ, ਪਾਵਰਪੁਆਇੰਟ ਅਤੇ ਲਿੰਕ ਸ਼ਾਮਲ ਹਨ ।