Level of fluency: Beginner
Suitable for ages: 6 to 12
Description: ਵਿਦਿਆਰਥੀ ਇਤਿਹਾਸਕ ਸਥਾਨ ਅਤੇ ਇਤਿਹਾਸ ਬਾਰੇ ਸਿੱਖਦੇ ਹਨ। ਇਤਿਹਾਸ ਦੇ ਵਿਸ਼ੇ ਬਾਰੇ ਸਿੱਖਣ ਵੇਲੇ ਇਹ ਵੀਡੀਓ ਇੱਕ ਬਹੁਤ ਲਾਭਦਾਇਕ ਸਰੋਤ ਹੈ। ਇਸ ਵੀਡੀਓ ਦੁਆਰਾ ਵਿਦਿਆਰਥੀ ਨਵੇਂ ਸ਼ਬਦ ਸਿੱਖ ਕੇ ਆਪਣੀ ਸ਼ਬਦਾਵਲੀ ਵਿੱਚ ਵਾਧਾ ਕਰ ਸਕਦੇ ਹਨ।